ਫਰੀਦਕੋਟ: ਗੰਦਗੀ ਦੇ ਢੇਰ ‘ਚੋਂ ਮਿਲਿਆ ਬੱਚੇ ਦਾ ਭਰੂਣ, ਫੈਲੀ ਦਹਿਸ਼ਤ

fdk
ਫਰੀਦਕੋਟ: ਗੰਦਗੀ ਦੇ ਢੇਰ 'ਚੋਂ ਮਿਲਿਆ ਬੱਚੇ ਦਾ ਭਰੂਣ, ਫੈਲੀ ਦਹਿਸ਼ਤ

ਫਰੀਦਕੋਟ: ਗੰਦਗੀ ਦੇ ਢੇਰ ‘ਚੋਂ ਮਿਲਿਆ ਬੱਚੇ ਦਾ ਭਰੂਣ, ਫੈਲੀ ਦਹਿਸ਼ਤ,ਫਰੀਦਕੋਟ: ਬੀਤੇ ਦਿਨ ਫਰੀਦਕੋਟ ਦੇ ਕੋਟਕਪੂਰਾ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਨਵੀਂ ਅਨਾਜ ਮੰਡੀ ਨੇੜੇ ਇਕ ਬੱਚੇ ਦਾ ਭਰੂਣ ਮਿਲਣ ਕਾਰਨ ਦਹਿਸ਼ਤ ਫੈਲ ਗਈ।ਇਸ ਘਟਨਾ ਦਾ ਪਤਾ ਜਦੋਂ ਝੁੱਗੀ-ਝੌਂਪੜੀ ‘ਚ ਰਹਿਣ ਵਾਲੇ ਬੱਚਿਆਂ ਨੂੰ ਲੱਗਿਆ ਤਾਂ ਉਹਨਾਂ ਤੁਰੰਤ ਹੀ ਨੇੜੇ ਲੋਕਾਂ ਨੂੰ ਸੂਚਿਤ ਕੀਤਾ।

fdk
ਫਰੀਦਕੋਟ: ਗੰਦਗੀ ਦੇ ਢੇਰ ‘ਚੋਂ ਮਿਲਿਆ ਬੱਚੇ ਦਾ ਭਰੂਣ, ਫੈਲੀ ਦਹਿਸ਼ਤ

ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਐਡੀਸ਼ਨਲ ਐੱਸ. ਐੱਚ. ਓ. ਹਰਪ੍ਰੀਤ ਕੌਰ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਗਏ।ਉਧਰ ਸਿਹਤ ਵਿਭਾਗ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਭਰੂਣ ਨੂੰ ਆਪਣੇ ਕਬਜ਼ੇ ‘ਚ ਲੈ ਲਿਆ।

ਹੋਰ ਪੜ੍ਹੋ: ਮੁਕੇਸ਼ ਅੰਬਾਨੀ ਦੇ ਬੇਟੇ ਦੇ ਵਿਆਹ ‘ਚ ਲੁਧਿਆਣਾ ਦੇ ਢੋਲਾਂ ‘ਤੇ ਬਾਲੀਵੁੱਡ ਸਿਤਾਰਿਆਂ ਨੇ ਪਾਇਆ ਭੰਗੜਾ, ਦੇਖੋ ਤਸਵੀਰਾਂ

fdk
ਫਰੀਦਕੋਟ: ਗੰਦਗੀ ਦੇ ਢੇਰ ‘ਚੋਂ ਮਿਲਿਆ ਬੱਚੇ ਦਾ ਭਰੂਣ, ਫੈਲੀ ਦਹਿਸ਼ਤ

ਇਸ ਮਾਮਲੇ ਸਬੰਧੀ ਐੱਸ. ਐੱਚ. ਓ. ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਲੋਕਾਂ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾਵੇਗੀ।

-PTC News