ਦੇਸ਼- ਵਿਦੇਸ਼

ਰੈਸਟੋਰੇਂਟ 'ਚ ਲੜਕੀ ਨੇ ਆਰਡਰ ਕੀਤਾ ਚਿਕਨ , ਪਲੇਟ 'ਚ ਲੱਗਾ ਚੱਲਣ , ਦੇਖੋ ਵੀਡੀਓ

By Shanker Badra -- July 27, 2019 5:07 pm -- Updated:Feb 15, 2021

ਰੈਸਟੋਰੇਂਟ 'ਚ ਲੜਕੀ ਨੇ ਆਰਡਰ ਕੀਤਾ ਚਿਕਨ , ਪਲੇਟ 'ਚ ਲੱਗਾ ਚੱਲਣ , ਦੇਖੋ ਵੀਡੀਓ :ਫਲੋਰੀਡਾ : ਫਲੋਰੀਡਾ ਦੇ ਇੱਕ ਰੈਸਟੋਰੇਂਟ 'ਚ ਅਜ਼ੀਬੋ -ਗ਼ਰੀਬ ਮਾਮਲਾ ਸਾਹਮਣੇ ਆਇਆ ਹੈ ,ਜਿਸ ਨੂੰ ਦੇਖ ਕੇ ਤੁਹਾਡੇ ਵੀ ਲੂੰ ਕੰਡੇ ਖੜ੍ਹੇ ਹੋ ਜਾਣਗੇ। ਦਰਅਸਲ 'ਚ ਇੱਕ ਮਹਿਲਾ ਨੇ ਰੈਸਟੋਰੈਂਟ 'ਚ ਮੀਟ ਆਰਡਰ ਕੀਤਾ ਸੀ। ਇਸ ਦੌਰਾਨ ਓਥੇ ਰੈਸਟੋਰੇਂਟ 'ਚ ਕੁੱਝ ਸਮੇਂ ਬਾਅਦ ਮੀਟ ਦਾ ਇੱਕ ਪੀਸ ਪਲੇਟ 'ਚ ਹਿੱਲਣ ਲੱਗਾ ਅਤੇ ਤੇਜ਼ੀ ਨਾਲ ਪਲੇਟ ਤੋਂ ਟੇਬਲ ਅਤੇ ਫ਼ਿਰ ਹੇਠਾਂ ਡਿੱਗ ਗਿਆ।

Florida girl restaurant Ordered chicken ,Walk on the plate ਰੈਸਟੋਰੇਂਟ 'ਚ ਲੜਕੀ ਨੇ ਆਰਡਰ ਕੀਤਾ ਚਿਕਨ , ਪਲੇਟ 'ਚ ਲੱਗਾ ਚੱਲਣ , ਦੇਖੋ ਵੀਡੀਓ

ਜਿਸ ਨੂੰ ਦੇਖ ਕੇ ਮਹਿਲਾ ਉੱਚੀ -ਉੱਚੀ ਚੀਕਾਂ ਮਾਰ ਰਹੀ ਹੈ ਅਤੇ ਇਸ ਸਾਰੀ ਘਟਨਾ ਨੂੰ ਆਪਣੇ ਮੋਬਾਈਲ ਫ਼ੋਨ ਦੇ ਕੈਮਰੇ ਨਾਲ ਕੈਦ ਕਰ ਰਹੀ ਸੀ। ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਗਿਆ ਹੈ ,ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

Florida girl restaurant Ordered chicken ,Walk on the plate ਰੈਸਟੋਰੇਂਟ 'ਚ ਲੜਕੀ ਨੇ ਆਰਡਰ ਕੀਤਾ ਚਿਕਨ , ਪਲੇਟ 'ਚ ਲੱਗਾ ਚੱਲਣ , ਦੇਖੋ ਵੀਡੀਓ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਾਵਧਾਨ ! ਹੁਣ ਸਰਕਾਰੀ ਦਫ਼ਤਰ ‘ਚ ਨੌਕਰੀ ਕਰਦੇ ਮੁੰਡੇ -ਕੁੜੀਆਂ ਲਈ ਵੱਡੀ ਖ਼ਬਰ , ਜਾਰੀ ਹੋਏ ਸਖ਼ਤ ਹੁਕਮ

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਫਲੋਰੀਡਾ ਦੀ ਰਹਿਣ ਵਾਲੀ ਰੇ ਫਿਲੀਪਸ ਨਾਂਅ ਦੀ ਮਹਿਲਾ ਨਾਲ ਏਸ਼ੀਅਨ ਰੈਸਟੋਰੈਂਟ 'ਚ ਵਾਪਰੀ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੁੱਝ ਲੋਕਾਂ ਨੇ ਫੇਕ ਵੀ ਕਿਹਾ ਹੈ ਜਦਕਿ ਕੁਝ ਦਾ ਕਹਿਣਾ ਹੈ ਕਿ ਮੀਟ ਕਾਫੀ ਫਰੈਸ਼ ਸੀ, ਇਸ ਲਈ ਅਜਿਹਾ ਹੋਇਆ ਹੈ।
-PTCNews