ਚਾਰ PCS ਅਧਿਕਾਰੀ ਡੈਪੂਟੇਸ਼ਨ ’ਤੇ ਭੇਜੇ ਚੰਡੀਗੜ੍ਹ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਚਾਰ ਪੀਸੀਐਸ ਅਫਸਰਾਂ ਨੂੰ ਰਿਲੀਵ ਕਰਕੇ ਡੈਪੂਟੇਸ਼ਨ ’ਤੇ ਚੰਡੀਗੜ੍ਹ ਭੇਜ ਦਿੱਤਾ ਹੈ।
ਚੰਡੀਗੜ੍ਹ ਭੇਜੇ ਗਏ ਪੀਸੀਐਸ ਅਫ਼ਸਰਾਂ ਵਿੱਚ 2011 ਬੈਚ ਦੇ ਹਰਸੁਹਿੰਦਰਪਾਲ ਸਿੰਘ, 2012 ਬੈਚ ਦੇ ਅਮਨਦੀਪ ਸਿੰਘ ਭੱਟੀ, 2014 ਬੈਚ ਦੇ ਨਿਤੀਸ਼ ਸਿੰਗਲਾ ਅਤੇ 2016 ਬੈਚ ਦੇ ਗੁਰਿੰਦਰ ਸਿੰਘ ਸੋਢੀ ਪੀਸੀਐਸ ਅਧਿਕਾਰੀ ਹਨ।
ਇਹ ਵੀ ਪੜ੍ਹੋ:ਲੈਂਟਰ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਹੋਈ ਮੌਤ, ਕਈ ਜ਼ਖਮੀ
-PTC News