Sat, Apr 27, 2024
Whatsapp

ਗਲੋਬਲ ਕਬੱਡੀ ਲੀਗ ਬਦਲਿਆ ਸਮਾਂ, ਹੁਣ ਸ਼ਾਮੀ 5 ਵਜੇ ਹੋਵੇਗਾ ਪ੍ਰਸਾਰਣ

Written by  Joshi -- October 17th 2018 02:41 PM
ਗਲੋਬਲ ਕਬੱਡੀ ਲੀਗ ਬਦਲਿਆ ਸਮਾਂ, ਹੁਣ ਸ਼ਾਮੀ 5 ਵਜੇ ਹੋਵੇਗਾ ਪ੍ਰਸਾਰਣ

ਗਲੋਬਲ ਕਬੱਡੀ ਲੀਗ ਬਦਲਿਆ ਸਮਾਂ, ਹੁਣ ਸ਼ਾਮੀ 5 ਵਜੇ ਹੋਵੇਗਾ ਪ੍ਰਸਾਰਣ

ਗਲੋਬਲ ਕਬੱਡੀ ਲੀਗ ਬਦਲਿਆ ਸਮਾਂ, ਹੁਣ ਸ਼ਾਮੀ 5 ਵਜੇ ਹੋਵੇਗਾ ਪ੍ਰਸਾਰਣ, ਜਲੰਧਰ: ਪੰਜਾਬ ਸਰਕਾਰ ਦੇ ਪੰਜਾਬ ਤੰਦਰੁਸਤ ਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਗਲੋਬਲ ਕਬੱਡੀ ਲੀਗ ਕਾਫੀ ਜੋਰਾਂ ਸ਼ੋਰਾਂ 'ਤੇ ਚੱਲ ਰਹੀ ਹੈ। ਗਲੋਬਲ ਕਬੱਡੀ ਲੀਗ ਦਾ ਅੱਜ ਚੌਥਾ ਦਿਨ ਹੈ। ਅੱਜ 4 ਟੀਮਾਂ ਆਪਸ ਵਿੱਚ ਭਿੜਨਗੀਆਂ। ਇਸੇ ਦੌਰਾਨ ਦਿਨ ਦਾ ਪਹਿਲਾ ਮੈਚ ਸਿੰਘ ਵਾਰੀਅਸ ਪੰਜਾਬ ਅਤੇ ਕੈਲੇਫੋਰਨੀਆ ਈਗਲਜ਼ ਦੇ ਵਿਚਕਾਰ ਖੇਡਿਆ ਜਾਵੇਗਾ, ਅਤੇ ਦਿਨ ਦਾ ਦੂਸਰਾ ਮੁਕਾਬਲਾ ਹਰਿਆਣਾ ਲਾਈਨਜ਼ ਅਤੇ ਬਲੈਕ ਪੈਨਥਰਜ਼ ਦੇ ਵਿਚਕਾਰ ਦੇਖਣ ਨੂੰ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਅੱਜ ਇੱਕ ਵਾਰ ਤੋਂ ਮੈਦਾਨ ਵਿੱਚ ਫਸਮੇ ਮੁਕਾਬਲੇ ਦੇਖਣ ਨੂੰ ਮਿਲਣਗੇ। ਹੋਰ ਪੜ੍ਹੋ: ਵੇਖੋ ,ਪੀ.ਟੀ.ਸੀ ਬਾਕਸ ਆਫ਼ਿਸ ਸ਼ੌਅ ‘ਚ ਫਿਲਮ ‘’ਰਾਵੀ ਪਾਰ ”, ਅੱਜ ਰਾਤ 8:15 ‘ਤੇ ਸਿਰਫ PTC PUNJABI ‘ਤੇ ਅੱਜ ਹੋਣ ਵਾਲੇ ਮੁਕਾਬਲਿਆਂ ਦਾ ਸਮਾਂ ਵੀ ਬਦਲਿਆ ਗਿਆ ਹੈ , ਜਿਸ ਦੌਰਾਨ ਅੱਜ ਇਹ ਮੁਕਾਬਲੇ ਸ਼ਾਮੀ 5 ਵਜੇ ਤੋਂ ਸ਼ੁਰੂ ਹੋਣਗੇ।ਜਿਸ ਦਾ ਸਿੱਧਾ ਪ੍ਰਸਾਰਣ ਪੀ.ਟੀ.ਨਿਊਜ਼ 'ਤੇ ਦਿਖਾਇਆ ਜਾਵੇਗਾ। —PTC News


Top News view more...

Latest News view more...