Wed, May 1, 2024
Whatsapp

ਗਰਲਫ੍ਰੈਂਡ ਨੂੰ ਕਰਨਾ ਚਾਹੁੰਦਾ ਸੀ Impress, ਕੀਤਾ ਅਜਿਹਾ ਕੰਮ ਕਿ ਚੜ੍ਹਿਆ ਪੁਲਿਸ ਹੱਥੇ!!

Written by  Joshi -- June 28th 2018 12:05 PM -- Updated: June 28th 2018 01:27 PM
ਗਰਲਫ੍ਰੈਂਡ ਨੂੰ ਕਰਨਾ ਚਾਹੁੰਦਾ ਸੀ Impress, ਕੀਤਾ ਅਜਿਹਾ ਕੰਮ ਕਿ ਚੜ੍ਹਿਆ ਪੁਲਿਸ ਹੱਥੇ!!

ਗਰਲਫ੍ਰੈਂਡ ਨੂੰ ਕਰਨਾ ਚਾਹੁੰਦਾ ਸੀ Impress, ਕੀਤਾ ਅਜਿਹਾ ਕੰਮ ਕਿ ਚੜ੍ਹਿਆ ਪੁਲਿਸ ਹੱਥੇ!!

ਗਰਲਫ੍ਰੈਂਡ ਨੂੰ ਕਰਨਾ ਚਾਹੁੰਦਾ ਸੀ Impress, ਕੀਤਾ ਅਜਿਹਾ ਕੰਮ ਕਿ ਚੜ੍ਹਿਆ ਪੁਲਿਸ ਹੱਥੇ!! ਕਦੀ ਕਦੀ ਆਪਣੇ ਪਿਆਰ ਨੂੰ ਪਾਉਣ ਜਾਂ ਇੰਪ੍ਰੈਸ ਕਰਨ ਲਈ ਕੋਈ ਅਜਿਹਾ ਕੰਮ ਕਰ ਜਾਂਦਾ ਹੈ ਕਿ ਬਾਅਦ 'ਚ ਪਛਤਾਵੇ ਦਾ ਕਾਰਨ ਬਣਦਾ ਹੈ। ਅਜਿਹਾ ਹੀ ਹੋਇਆ ਹੈ, ਮੁੰਬਈ ਦੇ ਇਕ ਪਬ ਵਿਚ, ਜਿੱਥੇ ਗਰਲਫ੍ਰੈਂਡ ਨੂੰ ਪ੍ਰਭਾਵਿਤ ਕਰਨ ਦੇ ਚੱਕਰ 'ਚ ਇਕ ਬਿਜ਼ਨੈੱਸਮੈਨ ਨੇ ੫ ਤੋਂ ੬ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਹਰਿਆਣਾ ਦੇ ਬਿਜ਼ਨੈੱਸਮੈਨ ਸਮੇਤ ਉਸਦੇ ਦੋਸਤ, ਬਾਡੀ ਗਾਰਡਾਂ ਸਮੇਤ ੧੨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਦੋਸ਼ੀ ਆਪਣੀ ਗਰਲਫ੍ਰੈਂਡ ਦੇ ਜਨਮ ਦਿਨ 'ਤੇ ਉਸ ਨੂੰ ਇੰਪ੍ਰੈਸ ਕਰਨ ਦੇ ਚੱਕਰ ਸੀ। ਪੁਲਿਸ ਫਿਲਹਾਲ ਗਰਲਫ੍ਰੈਂਡ ਦੀ ਭਾਲ 'ਚ ਹੈ। —PTC News


Top News view more...

Latest News view more...