Fri, Apr 26, 2024
Whatsapp

ਹਿਮਾ ਦਾਸ ਨੇ ਰਚਿਆ ਇਤਿਹਾਸ, 11 ਦਿਨਾਂ 'ਚ ਜਿੱਤਿਆ ਤੀਜਾ ਗੋਲਡ ਮੈਡਲ

Written by  Jashan A -- July 14th 2019 03:28 PM
ਹਿਮਾ ਦਾਸ ਨੇ ਰਚਿਆ ਇਤਿਹਾਸ, 11 ਦਿਨਾਂ 'ਚ ਜਿੱਤਿਆ ਤੀਜਾ ਗੋਲਡ ਮੈਡਲ

ਹਿਮਾ ਦਾਸ ਨੇ ਰਚਿਆ ਇਤਿਹਾਸ, 11 ਦਿਨਾਂ 'ਚ ਜਿੱਤਿਆ ਤੀਜਾ ਗੋਲਡ ਮੈਡਲ

ਹਿਮਾ ਦਾਸ ਨੇ ਰਚਿਆ ਇਤਿਹਾਸ, 11 ਦਿਨਾਂ 'ਚ ਜਿੱਤਿਆ ਤੀਜਾ ਗੋਲਡ ਮੈਡਲ,ਨਵੀਂ ਦਿੱਲੀ: ਭਾਰਤ ਦੀ ਸਟਾਰ ਫਰਾਟਾ ਦੌੜਾਕ ਹਿਮਾ ਦਾਸ ਨੇ 2 ਹਫਤਿਆਂ ਦੇ ਅੰਦਰ ਤੀਸਰਾ ਗੋਲਡ ਮੈਡਲ ਜਿੱਤਿਆ ਹੈ। ਹਿਮਾ ਨੇ ਕਲਡਨੋ ਮੈਮੋਰੀਅਲ ਐਥਲੈਟਿਕਸ ਮੀਟ 'ਚ ਮਹਿਲਾਵਾਂ ਦੀ 200 ਮੀਟਰ ਦੌੜ 'ਚ ਗੋਲਡ ਮੈਡਲ ਆਪਣੇ ਨਾਮ ਕੀਤਾ। https://twitter.com/HimaDas8/status/1149503800446636033 ਸ਼ਨੀਵਾਰ ਨੂੰ ਹੋਏ ਇਸ ਮੁਕਾਬਲੇ 'ਚ 23.45 ਸੈਕਿੰਡ 'ਚ ਦੌੜ ਪੂਰੀ ਕਰਕੇ ਪਹਿਲੇ ਸਥਾਨ 'ਤੇ ਰਹੀ।ਹਿਮਾ ਦਾਸ ਨੇ ਪੋਲੈਂਡ 'ਚ ਕੁਟਨੋ ਐਥਲੈਟਿਕਸ ਮੀਟ 'ਚ ਮਹਿਲਾਵਾਂ ਦੀ 200 ਮੀਟਰ ਦੌੜ 'ਚ ਸੋਨ ਤਮਗਾ ਜਿੱਤਿਆ ਸੀ। https://twitter.com/Media_SAI/status/1150224109260828672 ਹੋਰ ਪੜ੍ਹੋ:ਏਸ਼ੀਅਨ ਖੇਡਾਂ 2018 :ਔਰਤਾਂ ਦੀ 200 ਮੀਟਰ ਦੌੜ 'ਚ ਭਾਰਤ ਦੀ ਦੁਤੀ ਚੰਦ ਨੇ ਜਿੱਤਿਆ ਚਾਂਦੀ ਦਾ ਤਗਮਾ ਇਸ ਤੋਂ ਪਹਿਲਾਂ ਹਿਮਾ ਨੇ ਮੰਗਲਵਾਰ ਨੂੰ ਪੋਲੈਂਡ 'ਚ ਹੀ ਪੋਜਨਾਨ ਐਥਲੈਟਿਕਸ ਗ੍ਰਾਂ ਪ੍ਰੀ 'ਚ ਪੀਲਾ ਤਮਗਾ ਜਿੱਤਿਆ ਸੀ। ਉਥੇ ਵਿਸਮਿਆ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ (23.75 ਸਕਿੰਟ) ਕਰਕੇ ਤੀਜੇ ਸਥਾਨ 'ਤੇ ਰਹੀ ਸੀ। ਹਿਮਾ ਮੌਜੂਦਾ ਵਰਲਡ ਜੂਨੀਅਰ ਚੈਂਪੀਅਨ ਅਤੇ 400 ਮੀਟਰ 'ਚ ਰਾਸ਼ਟਰੀ ਰਿਕਾਰਡਧਾਰੀ ਹੈ। -PTC News


Top News view more...

Latest News view more...