Advertisment

IGL ਵਲੋਂ CNG ਦੀ ਕੀਮਤ ਵਿੱਚ 80P/KG, PNG ਵਿੱਚ 5.85 ਰੁਪਏ/SCM ਦਾ ਵਾਧਾ

author-image
ਜਸਮੀਤ ਸਿੰਘ
Updated On
New Update
IGL ਵਲੋਂ CNG ਦੀ ਕੀਮਤ ਵਿੱਚ 80P/KG, PNG ਵਿੱਚ 5.85 ਰੁਪਏ/SCM ਦਾ ਵਾਧਾ
Advertisment
ਨਵੀਂ ਦਿੱਲੀ <ਭਾਰਤ>, 1 ਅਪ੍ਰੈਲ (ਏਐਨਆਈ): ਰਸੋਈ ਗੈਸ ਵੰਡਣ ਵਾਲੀ ਕੰਪਨੀ, ਇੰਦਰਪ੍ਰਸਥ ਗੈਸ ਲਿਮਟਿਡ (ਆਈਜੀਐਲ) ਨੇ ਸ਼ੁੱਕਰਵਾਰ ਨੂੰ ਸੀਐਨਜੀ ਦੀ ਕੀਮਤ ਵਿੱਚ 80 ਪੈਸੇ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ ਦੀ ਕੀਮਤ ਵਿੱਚ 5.85 ਰੁਪਏ ਪ੍ਰਤੀ ਕਿਊਬਿਕ ਮੀਟਰ (16.5 ਫੀਸਦੀ) ਦਾ ਵਾਧਾ ਕੀਤਾ ਹੈ।
Advertisment
publive-image ਇਹ ਵੀ ਪੜ੍ਹੋ: ਬਜ਼ੁਰਗ ਨੇ 'ਬਾਹੂਬਲੀ' ਵਾਲਾ ਹੈਰਾਨੀਜਨਕ ਸੀਨ ਦੁਹਰਾਇਆ ! ਆਈਪੀਐਸ ਅਫਸਰ ਨੇ ਕੀਤਾ ਟਵੀਟ ਕੰਪਨੀ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਇਹ ਵਾਧਾ ਇਨਪੁਟ ਗੈਸ ਲਾਗਤ ਵਿੱਚ ਵਾਧੇ ਨੂੰ ਪੂਰਾ ਕਰਨ ਲਈ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 24 ਮਾਰਚ ਨੂੰ ਪੀਐਨਜੀ ਦੀ ਕੀਮਤ 1 ਰੁਪਏ ਪ੍ਰਤੀ ਐਸਸੀਐਮ ਵਧਾਈ ਗਈ ਸੀ। ਪਿਛਲੇ ਮਹੀਨੇ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਇਹ ਛੇਵਾਂ ਵਾਧਾ ਹੈ। ਕੁੱਲ ਮਿਲਾ ਕੇ ਭਾਅ ਕਰੀਬ 4 ਰੁਪਏ ਪ੍ਰਤੀ ਕਿਲੋ ਵਧ ਗਿਆ ਹੈ। publive-image ਦਿੱਲੀ ਦੇ ਰਾਸ਼ਟਰੀ ਰਾਜਧਾਨੀ ਖੇਤਰ (NCT) ਵਿੱਚ CNG ਦੀ ਕੀਮਤ 60.01 ਰੁਪਏ ਤੋਂ ਵਧਾ ਕੇ 60.81 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਜਦੋਂ ਕਿ PNG ਹੁਣ ਦਿੱਲੀ ਵਿੱਚ 41.61/- ਰੁਪਏ ਪ੍ਰਤੀ SCM ਵਿੱਚ ਉਪਲਬਧ ਹੋਵੇਗੀ। ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀਐਨਜੀ ਦੀ ਕੀਮਤ 63.38 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜਦੋਂ ਕਿ ਗੁਰੂਗ੍ਰਾਮ ਵਿੱਚ ਕੀਮਤ 69.17 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
Advertisment
ਇਹ ਵੀ ਪੜ੍ਹੋ: ਵਾਇਰਲ ਵੀਡੀਓ: ਫੂਡ ਡਿਲੀਵਰੀ ਵਾਲੇ ਨੇ ਚਾੜ੍ਹਿਆ ਕੁੜੀ ਦਾ ਕੁਟਾਪਾ, ਵਜ੍ਹਾ ਜਾਣ ਹੋ ਜਾਓਗੇ ਹੈਰਾਨ Now, pay more for CNG, cooking gas ਇਸ ਦੌਰਾਨ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਪੀਐਨਜੀ 64.18 ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲਬਧ ਹੋਵੇਗੀ। - ਏ.ਐਨ.ਆਈ ਦੇ ਸਹਿਯੋਗ ਨਾਲ -
indian-government latest-updates gas more-expensive new-rates
Advertisment

Stay updated with the latest news headlines.

Follow us:
Advertisment