Fri, Apr 26, 2024
Whatsapp

IPL 2019: ਹਾਰ ਤੋਂ ਬਾਅਦ ਪ੍ਰਿਟੀ ਨੇ ਕੀਤਾ ਇਹ ਟਵੀਟ, ਜਿੱਤਿਆ ਲੋਕਾਂ ਦਾ ਦਿਲ

Written by  Jashan A -- March 28th 2019 06:40 PM
IPL 2019: ਹਾਰ ਤੋਂ ਬਾਅਦ ਪ੍ਰਿਟੀ ਨੇ ਕੀਤਾ ਇਹ ਟਵੀਟ, ਜਿੱਤਿਆ ਲੋਕਾਂ ਦਾ ਦਿਲ

IPL 2019: ਹਾਰ ਤੋਂ ਬਾਅਦ ਪ੍ਰਿਟੀ ਨੇ ਕੀਤਾ ਇਹ ਟਵੀਟ, ਜਿੱਤਿਆ ਲੋਕਾਂ ਦਾ ਦਿਲ

IPL 2019: ਹਾਰ ਤੋਂ ਬਾਅਦ ਪ੍ਰਿਟੀ ਨੇ ਕੀਤਾ ਇਹ ਟਵੀਟ, ਜਿੱਤਿਆ ਲੋਕਾਂ ਦਾ ਦਿਲ,ਨਵੀਂ ਦਿੱਲੀ: ਬੀਤੇ ਦਿਨ ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਵਿਚ ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਵਿਚਾਲੇ ਮੈਚ ਖੇਡਿਆ ਗਿਆ।ਜਿਸ ਦੌਰਾਨ ਨਾਈਟ ਰਾਈਡਰਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਮਾਤ ਦਿੱਤੀ। [caption id="attachment_275660" align="aligncenter" width="300"]ipl IPL 2019: ਹਾਰ ਤੋਂ ਬਾਅਦ ਪ੍ਰਿਟੀ ਨੇ ਕੀਤਾ ਇਹ ਟਵੀਟ, ਜਿੱਤਿਆ ਲੋਕਾਂ ਦਾ ਦਿਲ[/caption] ਇਸ ਹਾਰ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਵੱਲੋਂ ਮਾਲਕਨ ਪ੍ਰਿਟੀ ਜ਼ਿੰਟਾ ਦੇ ਟਵੀਟ ਨੇ ਪ੍ਰਸ਼ੰਸਕਾਂ ਦਾ ਦਿੱਲ ਜਿੱਤ ਲਿਆ ਹੈ। ਮੈਚ ਤੋਂ ਬਾਅਦ ਪ੍ਰਿਟੀ ਜ਼ਿੰਟਾ ਨੇ ਸ਼ਾਹਰੁਖ ਖਾਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੀ ਜਿੱਤ ਦੀ ਵਧਾਈ ਦਿੱਤੀ। ਹੋਰ ਪੜ੍ਹੋ:ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਵਧਿਆ ਤਣਾਅ ,ਛਾਉਣੀ ‘ਚ ਹੋਇਆ ਤਬਦੀਲ [caption id="attachment_275661" align="aligncenter" width="300"]ipl IPL 2019: ਹਾਰ ਤੋਂ ਬਾਅਦ ਪ੍ਰਿਟੀ ਨੇ ਕੀਤਾ ਇਹ ਟਵੀਟ, ਜਿੱਤਿਆ ਲੋਕਾਂ ਦਾ ਦਿਲ[/caption] ਉਹਨਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ ਕਿ 'ਸ਼ਾਹਰੁਖ ਖਾਨ ਨੂੰ ਵਧਾਈ, ਕੋਲਕਾਤਾ ਨੇ ਚੰਗਾ ਖੇਡ ਦਿਖਾਇਆ। ਇਹ ਵੱਡਾ ਸਕੋਰ ਸੀ ਅਤੇ ਅਸੀਂ ਟੀਚਾ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਹ ਸਾਡਾ ਦਿਨ ਨਹੀਂ ਸੀ । ਕਲ ਨਵਾਂ ਦਿਨ ਹੋਵੇਗਾ, ਸਾਡਾ ਅਗਲਾ ਮੁਕਾਬਲਾ ਘਰੇਲੂ ਮੈਦਾਨ ਮੋਹਾਲੀ 'ਚ ਹੋਣਾ ਹੈ।''

-PTC News

Top News view more...

Latest News view more...