Fri, Apr 26, 2024
Whatsapp

IPL Auction:ਕੀ ਹੈ RTM ਕਾਰਡ ਤੇ ਕਿਵੇਂ ਖਰੀਦੇ ਜਾਂਦੇ ਹਨ ਖਿਡਾਰੀ ?

Written by  Shanker Badra -- January 27th 2018 05:32 PM -- Updated: January 27th 2018 05:40 PM
IPL Auction:ਕੀ ਹੈ RTM ਕਾਰਡ ਤੇ ਕਿਵੇਂ ਖਰੀਦੇ ਜਾਂਦੇ ਹਨ ਖਿਡਾਰੀ ?

IPL Auction:ਕੀ ਹੈ RTM ਕਾਰਡ ਤੇ ਕਿਵੇਂ ਖਰੀਦੇ ਜਾਂਦੇ ਹਨ ਖਿਡਾਰੀ ?

IPL Auction:ਕੀ ਹੈ RTM ਕਾਰਡ ਤੇ ਕਿਵੇਂ ਖਰੀਦੇ ਜਾਂਦੇ ਹਨ ਖਿਡਾਰੀ ? ਅੱਜ ਬੰਗਲੁਰੂ ਵਿੱਚ ਇੰਡੀਅਨ ਪ੍ਰੀਮੀਅਰ ਲੀਗ 2018 ਦੇ ਲਈ ਖਿਡਾਰੀਆਂ ਦੀ ਨਿਲਾਮੀ ਹੋ ਰਹੀ ਹੈ।IPL Auction:ਕੀ ਹੈ RTM ਕਾਰਡ ਤੇ ਕਿਵੇਂ ਖਰੀਦੇ ਜਾਂਦੇ ਹਨ ਖਿਡਾਰੀ ?ਇਸ ਬੋਲੀ ਵਿੱਚ ਗੌਤਮ ਗੰਭੀਰ,ਆਰ ਅਸ਼ਵਿਨ,ਯੁਵਰਾਜ,ਬੇਨ ਸਟੋਕਸ,ਸ਼ਿਖਰ ਧਵਨ ਅਤੇ ਅਜਿੰਕੇ ਰਹਾਣੇ ਵਰਗੇ ਕਈ ਵੱਡੇ ਨਾਂ ਸ਼ਾਮਲ ਹਨ ਕਿਉਂਕਿ ਇਨ੍ਹਾਂ ਨੂੰ ਪਿਛਲੇ ਆਈ.ਪੀ.ਐੱਲ. ਦੀਆਂ ਟੀਮਾਂ ਨੇ ਆਪਣੇ ਨਾਲ ਵਾਪਸ ਯਾਨੀ ਰਿਟੇਨ ਨਹੀਂ ਕੀਤਾ ਹੈ।ਖਿਡਾਰੀਆਂ ਨੂੰ ਕੋਈ ਵੀ ਟੀਮ ਰਾਇਟ-ਟੂ-ਮੈਟ (RTM) ਰਾਹੀਂ ਆਪਣੀ ਟੀਮ ਵਿੱਚ ਸ਼ਾਮਲ ਕਰ ਸਕਦੀ ਹੈ।IPL Auction:ਕੀ ਹੈ RTM ਕਾਰਡ ਤੇ ਕਿਵੇਂ ਖਰੀਦੇ ਜਾਂਦੇ ਹਨ ਖਿਡਾਰੀ ?ਔਕਸ਼ਨ ਦੌਰਾਨ ਅੱਜ ਪਹਿਲੀ ਵਾਰ ਰਾਇਟ ਟੂ ਮੈਚ ਦਾ ਇਸਤੇਮਾਲ ਕੀਤਾ ਜਾਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਆਖ਼ਿਰ ਇਹ ਹੈ ਕੀ? ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦਾ ਮਤਲਬ।ਮੰਨ ਲਓ ਕੋਈ ਇੱਕ ਖਿਡਾਰੀ ਪਹਿਲਾਂ ਕਿਸੇ ਇੱਕ ਟੀਮ ਲਈ ਖੇਡਦਾ ਸੀ।ਜਿਵੇਂ ਕ੍ਰਿਸ ਗੇਲ ਪਹਿਲਾਂ ਆਰ.ਸੀ.ਬੀ.ਲਈ ਖੇਡਦੇ ਸਨ।IPL Auction:ਕੀ ਹੈ RTM ਕਾਰਡ ਤੇ ਕਿਵੇਂ ਖਰੀਦੇ ਜਾਂਦੇ ਹਨ ਖਿਡਾਰੀ ?ਇਸ ਵਾਰ ਆਰ.ਸੀ.ਬੀ. ਨੇ ਉਨ੍ਹਾਂ ਨੂੰ ਆਪਣੇ ਨਾਲ ਰਿਟੇਨ ਨਹੀਂ ਕੀਤਾ।ਇਸ ਤੋਂ ਬਾਅਦ ਕੋਈ ਦੂਜੀ ਟੀਮ ਉਨ੍ਹਾਂ ਨੂੰ ਖ਼ਰੀਦ ਸਕਦੀ ਹੈ।ਇਸ ਤੋਂ ਬਾਅਦ ਜੇਕਰ ਆਰ.ਸੀ.ਬੀ. ਨੂੰ ਮੁੜ ਲੱਗੇ ਕਿ ਇਹ ਖਿਡਾਰੀ ਮੇਰੀ ਟੀਮ ਵਿੱਚ ਹੀ ਹੋਣਾ ਚਾਹੀਦਾ ਹੈ ਤਾਂ ਉਹ ਆਰ.ਟੀ.ਐੱਮ. ਕਾਰਡ ਰਾਹੀਂ ਉਸ ਨੂੰ ਵਾਪਸ ਆਪਣੀ ਟੀਮ ਵਿੱਚ ਬੁਲਾ ਸਕਦੀ ਹੈ।IPL Auction:ਕੀ ਹੈ RTM ਕਾਰਡ ਤੇ ਕਿਵੇਂ ਖਰੀਦੇ ਜਾਂਦੇ ਹਨ ਖਿਡਾਰੀ ?ਪੁਰਾਣੀ ਟੀਮ ਜੇਕਰ ਖਿਡਾਰੀ ਨੂੰ ਮੁੜ ਆਪਣੇ ਨਾਲ ਜੋੜਣਾ ਚਾਹੇਗੀ ਤਾਂ ਉਸ ਨੂੰ ਇੰਨੇ ਪੈਸੇ ਨਹੀਂ ਖ਼ਰਚਣੇ ਪੈਣਗੇ ਜਿੰਨੇ ਨਵੀਂ ਟੀਮ ਨੇ ਬੋਲੀ ਲਾ ਕੇ ਖ਼ਰਚੇ ਹਨ।ਸਾਰੀਆਂ ਟੀਮਾਂ ਕੋਲ ਆਰ.ਟੀ.ਐੱਨ. ਦਾ ਅਧਿਕਾਰ ਹੈ ਅਤੇ ਉਹ ਆਪਣੇ ਪੁਰਾਣੇ ਖਿਡਾਰੀਆਂ ਨੂੰ ਮੁੜ ਆਪਣੇ ਨਾਲ ਜੋੜ ਸਕਦੀ ਹੈ। -PTCNews


Top News view more...

Latest News view more...