Fri, Apr 26, 2024
Whatsapp

ਜਲੰਧਰ : ਨਾਕੇ ਦੌਰਾਨ ਅਣਪਛਾਤਿਆਂ ਵੱਲੋਂ ਗੋਲੀਬਾਰੀ, ਜਾਂਚ 'ਚ ਜੁਟੀ ਪੁਲਿਸ

Written by  Jashan A -- May 29th 2019 03:34 PM
ਜਲੰਧਰ : ਨਾਕੇ ਦੌਰਾਨ ਅਣਪਛਾਤਿਆਂ ਵੱਲੋਂ ਗੋਲੀਬਾਰੀ, ਜਾਂਚ 'ਚ ਜੁਟੀ ਪੁਲਿਸ

ਜਲੰਧਰ : ਨਾਕੇ ਦੌਰਾਨ ਅਣਪਛਾਤਿਆਂ ਵੱਲੋਂ ਗੋਲੀਬਾਰੀ, ਜਾਂਚ 'ਚ ਜੁਟੀ ਪੁਲਿਸ

ਜਲੰਧਰ : ਨਾਕੇ ਦੌਰਾਨ ਅਣਪਛਾਤਿਆਂ ਵੱਲੋਂ ਗੋਲੀਬਾਰੀ, ਜਾਂਚ 'ਚ ਜੁਟੀ ਪੁਲਿਸ,ਜਲੰਧਰ : ਜਲੰਧਰ ਦੇ ਪਿੰਡ ਨਿੱਝਰਾਂ ਨੇੜੇ ਅਣਪਛਾਤਿਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਨਪਛਾਤੇ ਲੋਕ ਇਨੋਵਾ ਅਤੇ ਆਈ-20 ਕਾਰਾਂ 'ਚ ਸਵਾਰ ਸਨ ਤੇ ਫਾਇਰਿੰਗ ਕਰਦਿਆਂ ਅਣਪਛਾਤੇ ਨੌਜਵਾਨ ਕਾਲਾ ਸੰਘਿਆਂ ਵੱਲ ਫਰਾਰ ਹੋ ਗਏ। [caption id="attachment_301286" align="aligncenter" width="300"]fir ਜਲੰਧਰ : ਨਾਕੇ ਦੌਰਾਨ ਅਣਪਛਾਤਿਆਂ ਵੱਲੋਂ ਗੋਲੀਬਾਰੀ, ਜਾਂਚ 'ਚ ਜੁਟੀ ਪੁਲਿਸ[/caption] ਹੋਰ ਪੜ੍ਹੋ:ਹਰਸਿਮਰਤ ਕੌਰ ਬਾਦਲ ਨੇ ਸਬੂਤ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੇ ਝੂਠਾਂ ਦੀ ਖੋਲ੍ਹੀ ਪੋਲ੍ਹ ਮਿਲੀ ਜਾਣਕਾਰੀ ਮੁਤਾਬਕ ਪਿੰਡ ਨਿੱਝਰਾਂ ਥਾਣਾ ਲਾਂਬੜਾ ਨੇੜੇ ਪੁਲਸ ਨੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਪਿੰਡ ਗੋਬਿੰਦਪੁਰ ਵੱਲੋਂ ਦੋ ਕਾਰਾਂ 'ਚ ਸਵਾਰ ਅਣਪਛਾਤੇ ਵਿਅਕਤੀ ਆਏ ਅਤੇ ਫਾਇਰਿੰਗ ਕਰਨ ਲੱਗੇ। [caption id="attachment_301285" align="aligncenter" width="300"]fir ਜਲੰਧਰ : ਨਾਕੇ ਦੌਰਾਨ ਅਣਪਛਾਤਿਆਂ ਵੱਲੋਂ ਗੋਲੀਬਾਰੀ, ਜਾਂਚ 'ਚ ਜੁਟੀ ਪੁਲਿਸ[/caption] ਮੌਕੇ 'ਤੇ ਤਾਇਨਾਤ ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜ਼ਲਦੀ ਹੀ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ। -PTC News


Top News view more...

Latest News view more...