Fri, Apr 26, 2024
Whatsapp

ਜੰਮੂ-ਕਸ਼ਮੀਰ: ਬਡਗਾਮ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ, 4 ਜਵਾਨ ਜ਼ਖਮੀ, ਮੁਠਭੇੜ ਜਾਰੀ

Written by  Jashan A -- March 29th 2019 09:19 AM -- Updated: March 29th 2019 09:20 AM
ਜੰਮੂ-ਕਸ਼ਮੀਰ: ਬਡਗਾਮ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ, 4 ਜਵਾਨ ਜ਼ਖਮੀ, ਮੁਠਭੇੜ ਜਾਰੀ

ਜੰਮੂ-ਕਸ਼ਮੀਰ: ਬਡਗਾਮ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ, 4 ਜਵਾਨ ਜ਼ਖਮੀ, ਮੁਠਭੇੜ ਜਾਰੀ

ਜੰਮੂ-ਕਸ਼ਮੀਰ: ਬਡਗਾਮ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ, 4 ਜਵਾਨ ਜ਼ਖਮੀ, ਮੁਠਭੇੜ ਜਾਰੀ,ਬਡਗਾਮ: ਜੰਮੂ ਕਸ਼ਮੀਰ ਦੇ ਬਡਗਾਮ ‘ਚ ਅੱਜ ਸੁਰੱਖਿਆ ਬਲਾਂ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਮੁਠਭੇੜ ਦੌਰਾਨ 2 ਅੱਤਵਾਦੀਆਂ ਨੂੰ ਮਾਰ ਮੁਕਾਇਆ। [caption id="attachment_275798" align="aligncenter" width="300"]jammu ਜੰਮੂ-ਕਸ਼ਮੀਰ: ਬਡਗਾਮ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ, 4 ਜਵਾਨ ਜ਼ਖਮੀ, ਮੁਠਭੇੜ ਜਾਰੀ[/caption] ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਬਡਗਾਮ ਦੇ ਸੁਤਸੁ ਪਿੰਡ 'ਚ ਮੁਠਭੇੜ ਹੋਈ। ਜਿਸ ਦੌਰਾਨ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਮੁਠਭੇੜ 'ਚ 4 ਜਵਾਨ ਵੀ ਜ਼ਖਮੀ ਹੋ ਗਏ ਹਨ। ਹੋਰ ਪੜ੍ਹੋ:ਸਟੇਟ ਬੈਂਕ ਆਫ਼ ਇੰਡੀਆ ਵਿੱਚ ਵਾਪਰੀ ਵੱਡੀ ਘਟਨਾ ,ਆਖ਼ਿਰ ਕਿਉਂ ਹੋਇਆ ਅਜਿਹਾ ਕੰਮ ? [caption id="attachment_275799" align="aligncenter" width="300"]jammu ਜੰਮੂ-ਕਸ਼ਮੀਰ: ਬਡਗਾਮ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ, 4 ਜਵਾਨ ਜ਼ਖਮੀ, ਮੁਠਭੇੜ ਜਾਰੀ[/caption] ਜਿਨ੍ਹਾਂ ਨੂੰ ਇਲਾਜ਼ ਦੇ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫੌਜ ਦੇ ਜਵਾਨਾਂ ਵੱਲੋਂ ਅਜੇ ਵੀ ਇਲਾਕੇ 'ਚ ਸਰਚ ਅਪ੍ਰੇਸ਼ਨ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਵੀ 2 ਤੋਂ 3 ਅੱਤਵਾਦੀ ਇਸ ਜਗ੍ਹਾ 'ਤੇ ਲੁਕੇ ਹੋ ਸਕਦੇ ਹਨ।

-PTC News

Top News view more...

Latest News view more...