ਜੈੱਟ ਏਅਰਵੇਜ਼ ਦੀਆਂ ਵਧੀਆਂ ਮੁਸ਼ਕਲਾਂ, ਇਸ ਦਿਨ ਤੋਂ ਉਡਾਣ ਨਹੀਂ ਭਰਨਗੇ ਪਾਇਲਟ !!

jet
ਜੈੱਟ ਏਅਰਵੇਜ਼ ਦੀਆਂ ਵਧੀਆਂ ਮੁਸ਼ਕਲਾਂ, ਇਸ ਦਿਨ ਤੋਂ ਉਡਾਣ ਨਹੀਂ ਭਰਨਗੇ ਪਾਇਲਟ !!

ਜੈੱਟ ਏਅਰਵੇਜ਼ ਦੀਆਂ ਵਧੀਆਂ ਮੁਸ਼ਕਲਾਂ, ਇਸ ਦਿਨ ਤੋਂ ਉਡਾਣ ਨਹੀਂ ਭਰਨਗੇ ਪਾਇਲਟ !!,ਨਵੀਂ ਦਿੱਲੀ: ਵਿੱਤੀ ਸੰਕਟ ਵਿੱਚੋਂ ਲੰਘ ਰਹੀ ਜਹਾਜ਼ ਸੇਵਾ ਕੰਪਨੀ ਜੈੱਟ ਏਅਰਵੇਜ਼ ਦੀਆਂ ਮੁਸ਼ਕਲਾਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ। ਜਿਸ ਦੌਰਾਨ ਜੈੱਟ ਏਅਰਵੇਜ਼ ‘ਤੇ ਇੱਕ ਹੋਰ ਮੁਸੀਬਤ ਆ ਡਿੱਗੀ।

jet
ਜੈੱਟ ਏਅਰਵੇਜ਼ ਦੀਆਂ ਵਧੀਆਂ ਮੁਸ਼ਕਲਾਂ, ਇਸ ਦਿਨ ਤੋਂ ਉਡਾਣ ਨਹੀਂ ਭਰਨਗੇ ਪਾਇਲਟ !!

ਦਰਅਸਲ ਜਹਾਜ਼ ਕੰਪਨੀ ਦੇ ਪਾਇਲਟਾਂ ਦੇ ਇਕ ਸੰਗਠਨ ਨੈਸ਼ਨਲ ਐਵੀਏਟਰਸ ਗਿਲਡ (ਐੱਨ.ਏ.ਜੀ) ਨੇ ਫੈਸਲਾ ਕੀਤਾ ਹੈ ਕਿ ਉਹ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਉਡਾਣਾਂ ਨਹੀਂ ਭਰਨਗੇ।

ਹੋਰ ਪੜ੍ਹੋ:ਡੇਰਾਬਸੀ ‘ਚ ਪੰਜਾਬੀ ਨੌਜਵਾਨ ਗਾਇਕ ਦਾ ਗੋਲੀਆਂ ਮਾਰ ਕੇ ਕੀਤਾ ਕਤਲ

jet
ਜੈੱਟ ਏਅਰਵੇਜ਼ ਦੀਆਂ ਵਧੀਆਂ ਮੁਸ਼ਕਲਾਂ, ਇਸ ਦਿਨ ਤੋਂ ਉਡਾਣ ਨਹੀਂ ਭਰਨਗੇ ਪਾਇਲਟ !!

ਨਿੱਜੀ ਏਅਰਲਾਈਸ ਦੇ 1,600 ਪਾਇਲਟਾਂ ‘ਚੋਂ 1,100 ਐੱਨ.ਏ.ਜੀ. ਦੇ ਮੈਂਬਰ ਹਨ। ਇੰਜੀਨੀਅਰਾਂ ਅਤੇ ਪ੍ਰਬੰਧਨ ਦੇ ਸੀਨੀਅਰ ਮੈਂਬਰਾਂ ਦੇ ਨਾਲ ਪਾਇਲਟਾਂ ਨੂੰ ਵੀ ਜਨਵਰੀ ਦੀ ਤਨਖਾਹ ਨਹੀਂ ਮਿਲੀ ਹੈ। ਹੋਰ ਕਰਮਚਾਰੀਆਂ ਨੂੰ ਪਹਿਲਾਂ ਤਨਖਾਹ ਦਾ ਭੁਗਤਾਨ ਕੀਤਾ ਜਾ ਰਿਹਾ ਸੀ, ਪਰ ਉਨ੍ਹਾਂ ਨੂੰ ਵੀ ਮਾਰਚ ਦੀ ਤਨਖਾਹ ਹੁਣ ਤੱਕ ਨਹੀਂ ਮਿਲੀ ਹੈ।

-PTC News