Wed, May 1, 2024
Whatsapp

ਕੋਟਕਪੂਰਾ-ਜੈਤੋ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਦੀ ਮੌਤ ਇੱਕ ਗੰਭੀਰ ਜ਼ਖਮੀ

Written by  Joshi -- October 13th 2018 12:43 PM -- Updated: October 13th 2018 04:35 PM
ਕੋਟਕਪੂਰਾ-ਜੈਤੋ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਦੀ ਮੌਤ ਇੱਕ ਗੰਭੀਰ ਜ਼ਖਮੀ

ਕੋਟਕਪੂਰਾ-ਜੈਤੋ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਦੀ ਮੌਤ ਇੱਕ ਗੰਭੀਰ ਜ਼ਖਮੀ

ਕੋਟਕਪੂਰਾ-ਜੈਤੋ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਦੀ ਮੌਤ ਇੱਕ ਗੰਭੀਰ ਜ਼ਖਮੀ ਕੋਟਕਪੂਰਾ: ਕੋਟਕਪੂਰਾ ਜੈਤੋ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਦੌਰਾਨ ਇੱਕ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇ ਵਾਪਰੀ ਜਦੋ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਸਵਿਫਟ ਕਾਰ ਇੱਟਾਂ ਦੇ ਢੇਰ ਨਾਲ ਟਕਰਾਈ ਗਈ। ਇਸ ਕਾਰ ਵਿੱਚ ਦੋ ਲੜਕੀਆਂ ਸਨ ਜੋ ਕਿ ਪੰਜਾਬ ਪੁਲਿਸ ਦੀਆਂ ਮੁਲਾਜ਼ਮ ਸਨ। ਸੂਤਰਾਂ ਅਨੁਸਾਰ ਦੋਵੇਂ ਪੁਲਿਸ ਮੁਲਾਜ਼ਮ ਜੈਤੋ ਤੋਂ ਆਪਣੀ ਡਿਊਟੀ ਖਤਮ ਕਰਕੇ ਵਾਪਸ ਪਰਤ ਰਹੀਆਂ ਸਨ। ਮ੍ਰਿਤਕ ਦੀ ਪਹਿਚਾਣ ਲੇਡੀ ਸਿਪਾਹੀ ਸਰਬਜੀਤ ਕੌਰ ਵਾਸੀ ਫਰੀਦਕੋਟ ਵਜੋਂ ਹੋਈ ਹੈ। —PTC News


Top News view more...

Latest News view more...