ਬਜ਼ੁਰਗ ਸਿੱਖ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਕੇਸਾਂ ਦੀ ਕੀਤੀ ਬੇਅਦਬੀ (ਵੀਡੀਓ)

ldh
ਬਜ਼ੁਰਗ ਸਿੱਖ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਕੇਸਾਂ ਦੀ ਕੀਤੀ ਬੇਅਦਬੀ (ਵੀਡੀਓ)

ਬਜ਼ੁਰਗ ਸਿੱਖ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਕੇਸਾਂ ਦੀ ਕੀਤੀ ਬੇਅਦਬੀ (ਵੀਡੀਓ),ਲੁਧਿਆਣਾ : ਲੁਧਿਆਣਾ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਸ਼ਾਇਦ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਇਥੋਂ ਦੇ ਗਿੱਲ ਚੌਕ ‘ਚ ਇੱਕ ਸਕੂਟਰੀ ‘ਤੇ ਬੈਠੇ ਬਜ਼ੁਰਗ ਦੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਜੁੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ldh
ਬਜ਼ੁਰਗ ਸਿੱਖ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਕੇਸਾਂ ਦੀ ਕੀਤੀ ਬੇਅਦਬੀ (ਵੀਡੀਓ)

ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਤੁਸੀਂ ਵੀਡੀਓ ‘ਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਆਉਂਦਾ ਹੈ ‘ਤੇ ਬਜ਼ੁਰਗ ਦੇ ਚਪੇੜਾਂ ਮਾਰਨ ਲੱਗ ਜਾਂਦਾ ਹੈ।

ਹੋਰ ਪੜ੍ਹੋ:ਮਸ਼ਹੂਰ ਕੰਨੜ ਅਦਾਕਾਰ ਐਮ.ਐਚ ਅੰਬਰੀਸ਼ ਦਾ ਹੋਇਆ ਦੇਹਾਂਤ, ਪਰਿਵਾਰ ‘ਚ ਛਾਇਆ ਮਾਤਮ

ldh
ਬਜ਼ੁਰਗ ਸਿੱਖ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਕੇਸਾਂ ਦੀ ਕੀਤੀ ਬੇਅਦਬੀ (ਵੀਡੀਓ)

ਇਸ ਤੋਂ ਬਾਅਦ ਵਿਅਕਤੀ ਨੇ ਬਜ਼ੁਰਗ ਨੂੰ ਮਾੜਾ ਚੰਗਾ ਬੋਲਦਿਆਂ ਉਸ ਦੀ ਦਾੜੀ ਵੀ ਪੁੱਟੀ। ਮਿਲੀ ਜਾਣਕਾਰੀ ਮੁਤਾਬਕ ਇਸ ਬਜ਼ੁਰਗ ਦਾ ਨਾਮ ਹਰਚਰਨ ਸਿੰਘ ਹੈ।

ldh
ਬਜ਼ੁਰਗ ਸਿੱਖ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਕੇਸਾਂ ਦੀ ਕੀਤੀ ਬੇਅਦਬੀ (ਵੀਡੀਓ)

ਇਸ ਮਾਮਲੇ ਤੋਂ ਬਾਅਦ ਪੱਤਰਕਾਰਾਂ ਵੱਲੋਂ ਇਸ ਪੁਲਿਸ ਨਾਲ ਰਾਬਤਾ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਅਮਰ ਬੇਕਰੀ ‘ਤੇ ਕੰਮ ਦਾ ਠੇਕਾ ਲਿਆ ਹੋਇਆ ਸੀ। ਪਰ ਬਿਮਾਰ ਹੋਣ ਕਾਰਨ ਉਹ ਇਸ ਨੂੰ ਪੂਰਾ ਨਹੀਂ ਕਰ ਸਕੇ। ਜਿਸ ਕਾਰਨ ਦੁਕਾਨ ਦੇ ਮਾਲਕ ਨੇ ਉਹਨਾਂ ਨਾਲ ਬੁਰਾ ਵਿਵਹਾਰ ਕੀਤਾ। ਅਜਿਹੀਆਂ ਘਟਨਾਵਾਂ ਮੂੰਹ ਬੋਲਦਾ ਸਬੂਤ ਹੈ ਕਿ ਸਾਡੇ ਸਮਾਜ਼ ‘ਚ ਲੋਕਾਂ ਦੀ ਕਿੰਨੀ ਕੁ ਸਹਿਣਸ਼ੀਲਤਾ ਹੈ।

-PTC News