Sat, Apr 27, 2024
Whatsapp

ਮਲੇਸ਼ੀਆ: ਪੰਜਾਬੀ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ, ਹਾਲਾਤ ਗੰਭੀਰ

Written by  Jashan A -- December 03rd 2019 03:48 PM
ਮਲੇਸ਼ੀਆ: ਪੰਜਾਬੀ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ, ਹਾਲਾਤ ਗੰਭੀਰ

ਮਲੇਸ਼ੀਆ: ਪੰਜਾਬੀ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ, ਹਾਲਾਤ ਗੰਭੀਰ

ਮਲੇਸ਼ੀਆ: ਪੰਜਾਬੀ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ, ਹਾਲਾਤ ਗੰਭੀਰ,ਮੋਗਾ: ਮਲੇਸ਼ੀਆ ਮਲੇਸ਼ੀਆ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਕਿ ਸੜਕ ਹਾਦਸੇ ਦੌਰਾਨ ਇੱਕ ਪੰਜਾਬੀ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਿਸ ਦੀ ਹਾਲਤ ਕਾਫ਼ੀ ਗੰਭੀਰ ਹੈ ਤੇ ਹਸਪਤਾਲ 'ਚ ਕੋਮਾ 'ਚ ਜੇਰੇ ਇਲਾਜ ਹੈ। Road Accident ਜ਼ਖਮੀ ਨੌਜਵਾਨ ਦੀ ਪਹਿਚਾਣ ਜੁਗਰਾਜ ਸਿੰਘ ਵਾਸੀ ਫਤਹਿਗੜ੍ਹ ਪੰਜਤੂਰ, ਤਹਿਸੀਲ ਧਰਮਕੋਟ, ਜਿਲ੍ਹਾ ਮੋਗਾ ਵਜੋਂ ਹੋਈ ਹੈ। ਮਲੇਸ਼ੀਆ ਤੋਂ ਜਾਣਕਾਰੀ ਦਿੰਦਿਆਂ ਸਾਡੇ ਸਹਿਯੋਗੀ ਪਤਰਸ ਮਸੀਹ ਨੇ ਦੱਸਿਆ ਕਿ ਇਹ ਹਾਦਸਾ ਸ਼ਾਹ ਆਲਮ ਸ਼ਹਿਰ 'ਚ ਵਾਪਰਿਆ ਹੈ। ਹੋਰ ਪੜ੍ਹੋ: ਜਰਮਨ 'ਚ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ Road Accident ਉਹਨਾਂ ਦੱਸਿਆ ਕਿ ਇੱਕ ਨੌਜਵਾਨ ਸਾਈਕਲ 'ਤੇ ਜਾ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ ਹੈ। ਮਿਲੀ ਜਾਣਕਾਰੀ ਮੁਬਾਕ ਕੁਝ ਮਹੀਨੇ ਪਹਿਲਾ ਹੀ ਜੁਗਰਾਜ ਰੁਜ਼ਗਾਰ ਦੀ ਭਾਲ 'ਚ ਮਲੇਸ਼ੀਆ ਆਇਆ ਸੀ। -PTC News


Top News view more...

Latest News view more...