Tue, Jul 29, 2025
Whatsapp

ਗੋਆ 'ਚ MIG 29K ਲੜਾਕੂ ਜਹਾਜ਼ ਤਕਨੀਕੀ ਖਰਾਬੀ ਕਰਕੇ ਹੋਇਆ ਕਰੈਸ਼

Reported by:  PTC News Desk  Edited by:  Pardeep Singh -- October 12th 2022 12:12 PM
ਗੋਆ 'ਚ MIG 29K ਲੜਾਕੂ ਜਹਾਜ਼ ਤਕਨੀਕੀ ਖਰਾਬੀ ਕਰਕੇ ਹੋਇਆ ਕਰੈਸ਼

ਗੋਆ 'ਚ MIG 29K ਲੜਾਕੂ ਜਹਾਜ਼ ਤਕਨੀਕੀ ਖਰਾਬੀ ਕਰਕੇ ਹੋਇਆ ਕਰੈਸ਼

ਗੋਆ: ਗੋਆ ’ਚ ਲੜਾਕੂ ਜਹਾਜ਼ ਮਿਗ-29 ਕਰੈਸ਼ ਹੋ ਗਿਆ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਜਹਾਜ਼ ਗੋਆ ਦੇ ਤੱਟ ਤੋਂ ਨਿਯਮਤ ਉਡਾਣ ਭਰ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ’ਚ ਪਾਇਲਟ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਦੱਸ ਦੇਈਏ ਕਿ ਹਾਦਸਾ ਤਕਨੀਕੀ ਖ਼ਰਾਬੀ ਕਾਰਨ ਵਾਪਰਿਆ ਹੈ। ਮਿਗ-29 ਦੇ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇੰਡੀਅਨ ਨੇਵੀ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਲੜਾਕੂ ਜਹਾਜ਼ ਬੇਸ ਵੱਲ ਵਾਪਿਸ ਪਰਤ ਰਿਹਾ ਸੀ।

Top News view more...

Latest News view more...

PTC NETWORK
PTC NETWORK      
Notification Hub
Icon