ਨਿਹੰਗ ਸਿੰਘਾ 'ਤੇ ਟਿੱਪਣੀ ਕਰਨ ਵਾਲਾ ਸ਼ਿਵ ਸੈਨਾ ਹਿੰਦ ਦਾ ਪ੍ਰਧਾਨ ਚੜ੍ਹਿਆ ਪੁਲਿਸ ਅੜਿੱਕੇ
ਮੁਹਾਲੀ : ਬੀਤੇ ਕੁਝ ਦਿਨ ਪਹਿਲਾਂ ਸਿਵ ਸ਼ੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਨਿਹੰਗ ਸਿੰਘਾਂ 'ਤੇ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਪੂਰੀ ਸਿੱਖ ਕੌਮ 'ਚ ਰੋਸ ਪਾਇਆ ਜਾ ਰਿਹਾ ਸੀ ਇਸ ਤਹਿਤ ਸ਼ਿਵ ਸੈਨਾ ਪ੍ਰਧਾਨ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਉਸ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ। ਦਸਣਯੋਗ ਹੈਕ ਕਿ ਸ਼ਿਵ ਸੈਨਾ ਪ੍ਰਧਾਨ ਨੇ ਬੋਲਿਆ ਕਿ " ਜਿਹੜੇ ਚਾਰ ਚਾਰ ਫੁਟੀਆ , ਭਿੰਨ ਭਿੰਨ ਛੁਟੀਆ , ਦੋ ਦੇ ਛੁਟੀਆ ਝਲਕਾਰਾ ਲਈ ਫਿਰਦੇ ਨੇ ਅਤੇ ਨੂੰਹ ਪਾਟੇ ਨੂੰ ਵੀ ਬਦਨਾਮ ਕਰ ਰਹੇ।
READ MORE :26 ਸਾਲਾ ਨੌਜਵਾਨ ਲਈ ਮੌਤ ਬਣ ਆਈ ਚਾਈਨਾ ਡੋਰ, ਉਜੜਿਆ ਹੱਸਦਾ…
ਮੁਹਾਲੀ ਵਿਖੇ ਧਾਰਾ 124 - ਏ , 295 ਏ , 298 , 153 ਏ , 153 • ਬੀ , 506 , 149,120 ਬੀ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਕੇ ਗਿਰਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।