ਮੋਹਾਲੀ: ਨਾਜਾਇਜ਼ ਉਸਾਰੀਆਂ ਢਾਹੁਣ ਗਈ ਪੁਲਿਸ ਤੇ ਗਮਾਡਾ ਅਧਿਕਾਰੀਆਂ ‘ਤੇ ਕਾਲੋਨੀ ਵਾਸੀਆਂ ਨੇ ਮਾਰੇ ਪੱਥਰ

Police

ਮੋਹਾਲੀ: ਨਾਜਾਇਜ਼ ਉਸਾਰੀਆਂ ਢਾਹੁਣ ਗਈ ਪੁਲਿਸ ਤੇ ਗਮਾਡਾ ਅਧਿਕਾਰੀਆਂ ‘ਤੇ ਕਾਲੋਨੀ ਵਾਸੀਆਂ ਨੇ ਮਾਰੇ ਪੱਥਰ,ਮੋਹਾਲੀ: ਮੋਹਾਲੀ ਦੇ ਬੜ ਮਾਜਰਾ ‘ਚ ਨਜਾਇਜ਼ ਉਸਾਰੀਆਂ ਢਾਹੁਣ ਗਈ ਪੰਜਾਬ ਪੁਲਿਸ ਅਤੇ ਗਮਾਡਾ ਦੇ ਅਧਿਕਾਰੀਆਂ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਸਥਾਨਕ ਵਾਸੀਆਂ ਨੇ ਉਹਨਾਂ ‘ਤੇ ਪਥਰਾਅ ਕਰ ਦਿੱਤਾ।

Policeਜਿਸ ਦੌਰਾਨ ਮਹਿਲਾ ਸਬ ਇੰਸਪੈਕਟਰ ਅਮਨਦੀਪ ਕੌਰ ਪੱਥਰ ਲੱਗਣ ਕਾਰਨ ਜ਼ਖਮੀ ਹੋ ਗਈ।

ਹੋਰ ਪੜ੍ਹੋ: ਦਿੱਲੀ ਪੁਲਿਸ ਨੇ 50 ਕਿਲੋਗ੍ਰਾਮ ਹੈਰੋਇਨ ਸਮੇਤ 2 ਅਫਗਾਨੀ ਨਾਗਰਿਕਾਂ ਨੂੰ ਦਬੋਚਿਆ

Policeਜਿਸ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਮੋਹਾਲੀ 6 ਫੇਜ਼ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।

-PTC News