ਡੇਰਾਬੱਸੀ ਟੋਲ ਪਲਾਜ਼ਾ ‘ਤੇ ਸ਼ਰਾਬ ਦਾ ਫੜ੍ਹਿਆ ਭਰਿਆ ਟਰੱਕ, ਮੌਕੇ ਤੋਂ ਟਰੱਕ ਡਰਾਈਵਰ ਤੇ ਪਾਇਲਟ ਫਰਾਰ

liq
ਡੇਰਾਬੱਸੀ ਟੋਲ ਪਲਾਜ਼ਾ 'ਤੇ ਸ਼ਰਾਬ ਦਾ ਫੜ੍ਹਿਆ ਭਰਿਆ ਟਰੱਕ, ਮੌਕੇ ਤੋਂ ਟਰੱਕ ਡਰਾਈਵਰ ਤੇ ਪਾਇਲਟ ਫਰਾਰ

ਡੇਰਾਬੱਸੀ ਟੋਲ ਪਲਾਜ਼ਾ ‘ਤੇ ਸ਼ਰਾਬ ਦਾ ਫੜ੍ਹਿਆ ਭਰਿਆ ਟਰੱਕ, ਮੌਕੇ ਤੋਂ ਟਰੱਕ ਡਰਾਈਵਰ ਤੇ ਪਾਇਲਟ ਫਰਾਰ,ਡੇਰਾਬੱਸੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਅੰਬਾਲਾ ਚੰਡੀਗੜ ਹਾਈਵੇ ‘ਤੇ ਲੈਹਲੀ ਚੌਕ ਦੇ ਨੇੜੇ ਅੰਗਰੇਜ਼ੀ ਸ਼ਰਾਬ ਨਾਲ ਭਰਿਆ ਇੱਕ ਟਰੱਕ ਰੋਕ ਕੇ ਅਕਾਲੀ ਵਰਕਰਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਪਾਰਟੀ ਵੱਲੋਂ ਹਲਕੇ ਦੇ ‘ਚ ਚੋਣਾਂ ਦੌਰਾਨ ਵੋਟਰਾਂ ਨੂੰ ਵੰਡਣ ਲਈ ਸ਼ਰਾਬ ਆਈ ਸੀ।

liq
ਡੇਰਾਬੱਸੀ ਟੋਲ ਪਲਾਜ਼ਾ ‘ਤੇ ਸ਼ਰਾਬ ਦਾ ਫੜ੍ਹਿਆ ਭਰਿਆ ਟਰੱਕ, ਮੌਕੇ ਤੋਂ ਟਰੱਕ ਡਰਾਈਵਰ ਤੇ ਪਾਇਲਟ ਫਰਾਰ

ਹੋਰ ਪੜ੍ਹੋ:ਪੱਛਮੀ ਬੰਗਾਲ ‘ਚ ਸਖਤ ਹੋਇਆ ਚੋਣ ਕਮਿਸ਼ਨ, ਕੱਲ੍ਹ ਰਾਤ 10 ਵਜੇ ਤੋਂ ਚੋਣ ਪ੍ਰਚਾਰ ‘ਤੇ ਲੱਗੀ ਰੋਕ

ਜਿਸ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਸ਼ਰਾਬ ਦਾ ਭਰਿਆ ਟਰੱਕ ਬਰਾਮਦ ਕੀਤਾ ਹੈ। ਉਥੇ ਹੀ ਪੁਲਿਸ ਨੇ ਸ਼ਰਾਬ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਸ਼ਿਕਾਇਤਕਰਤਾ ਅਮਰੀਸ਼ ਮੁਤਾਬਕ ਪੁਲਿਸ ਦੀ ਪਾਇਲਟ ਸਕੋਟ ਕਾਰ ਸ਼ਰਾਬ ਦਾ ਭਰਿਆ ਟਰੱਕ ਲੈ ਕੇ ਆ ਰਹੀ ਸੀ।

liq
ਡੇਰਾਬੱਸੀ ਟੋਲ ਪਲਾਜ਼ਾ ‘ਤੇ ਸ਼ਰਾਬ ਦਾ ਫੜ੍ਹਿਆ ਭਰਿਆ ਟਰੱਕ, ਮੌਕੇ ਤੋਂ ਟਰੱਕ ਡਰਾਈਵਰ ਤੇ ਪਾਇਲਟ ਫਰਾਰ

ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਤੇ ਪਾਇਲਟ ਗੱਡੀ ਛੱਡ ਕੇ ਫਰਾਰ ਹੋ ਗਿਆ ਹੈ।

ਹੋਰ ਪੜ੍ਹੋ:ਹੁਣ ਪੰਜਾਬ ‘ਚ ਸ਼ਰਾਬ ਲਿਆਉਣਾ ਤੁਹਾਨੂੰ ਮੁਜਰਿਮ ਬਣਾ ਸਕਦਾ ਹੈ, ਜਾਣੋ ਕਿਉਂ!

liq
ਡੇਰਾਬੱਸੀ ਟੋਲ ਪਲਾਜ਼ਾ ‘ਤੇ ਸ਼ਰਾਬ ਦਾ ਫੜ੍ਹਿਆ ਭਰਿਆ ਟਰੱਕ, ਮੌਕੇ ਤੋਂ ਟਰੱਕ ਡਰਾਈਵਰ ਤੇ ਪਾਇਲਟ ਫਰਾਰ

ਜ਼ਿਕਰਯੋਗ ਹੈ ਕਿ ਅਗਾਮੀ ਚੋਣਾਂ ਲਈ ਜ਼ਿਲ੍ਹਾ ਪੁਲਿਸ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ ਤਾਂ ਜੋ 19 ਮਈ ਨੂੰ ਪੈਣ ਵਾਲੀਆਂ ਵੋਟਾਂ ‘ਚ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਦੇ ਤਹਿਤ ਹੀ ਅੱਜ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

-PTC News