“ਚੌਂਕੀਦਾਰ ਚੋਰ ਹੈ” ਬਿਆਨ ‘ਤੇ ਰਾਹੁਲ ਗਾਂਧੀ ਨੇ ਅਫਸੋਸ ਪ੍ਰਗਟਾਇਆ, ਸੁਪਰੀਮ ਕੋਰਟ ‘ਚ ਦਿੱਤਾ ਹਲਫੀਆ ਬਿਆਨ

sc
"ਚੌਂਕੀਦਾਰ ਚੋਰ ਹੈ" ਬਿਆਨ 'ਤੇ ਰਾਹੁਲ ਗਾਂਧੀ ਨੇ ਅਫਸੋਸ ਪ੍ਰਗਟਾਇਆ, ਸੁਪਰੀਮ ਕੋਰਟ 'ਚ ਦਿੱਤਾ ਹਲਫੀਆ ਬਿਆਨ

“ਚੌਂਕੀਦਾਰ ਚੋਰ ਹੈ” ਬਿਆਨ ‘ਤੇ ਰਾਹੁਲ ਗਾਂਧੀ ਨੇ ਅਫਸੋਸ ਪ੍ਰਗਟਾਇਆ, ਸੁਪਰੀਮ ਕੋਰਟ ‘ਚ ਦਿੱਤਾ ਹਲਫੀਆ ਬਿਆਨ,ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਮਾਮਲੇ ‘ਚ ਸੁਪਰੀਮ ਕੋਰਟ ‘ਚ ਹਲਫਨਾਮਾ ਦਿੱਤਾ। ਰਾਹੁਲ ਗਾਂਧੀ ਨੇ ਕੋਰਟ ‘ਚ ਕਿਹਾ ਕਿ ਉਹਨਾਂ ਨੇ ਚੋਣ ਪ੍ਰਚਾਰ ਦੇ ਦੌਰਾਨ ਉਤੇਜਨਾ ‘ਚਇਹ ਬਿਆਨ ਦਿੱਤਾ ਸੀ, ਜਿਸ ਲਈ ਰਾਹੁਲ ਗਾਂਧੀ ਨੇ ਅਫਸੋਸ ਪ੍ਰਗਟਾਇਆ।

sc
“ਚੌਂਕੀਦਾਰ ਚੋਰ ਹੈ” ਬਿਆਨ ‘ਤੇ ਰਾਹੁਲ ਗਾਂਧੀ ਨੇ ਅਫਸੋਸ ਪ੍ਰਗਟਾਇਆ, ਸੁਪਰੀਮ ਕੋਰਟ ‘ਚ ਦਿੱਤਾ ਹਲਫੀਆ ਬਿਆਨ

ਤੁਹਾਨੂੰ ਦੱਸ ਦੇਈਏ ਕਿ ਰਾਫੇਲ ਮਾਮਲੇ ‘ਚ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕਰ ਸਪਸ਼ਟੀਕਰਨ ਮੰਗਿਆ ਸੀ।

ਹੋਰ ਪੜ੍ਹੋ:ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਇਸ ਸ਼ਹਿਰ ਵਿੱਚ ਨਹੀਂ ਹੋਵੇਗੀ ਪਟਾਕਿਆਂ ਦੀ ਵਿਕਰੀ

sc
“ਚੌਂਕੀਦਾਰ ਚੋਰ ਹੈ” ਬਿਆਨ ‘ਤੇ ਰਾਹੁਲ ਗਾਂਧੀ ਨੇ ਅਫਸੋਸ ਪ੍ਰਗਟਾਇਆ, ਸੁਪਰੀਮ ਕੋਰਟ ‘ਚ ਦਿੱਤਾ ਹਲਫੀਆ ਬਿਆਨ

ਜਿਸ ਦੌਰਾਨ ਅੱਜ ਉਹਨਾਂ ਨੇ ਆਪਣਾ ਜਵਾਬ ਸੁਪਰੀਮ ਕੋਰਟ ‘ਚ ਹਲਫੀਆ ਬਿਆਨ ਦਿੱਤਾ। ਇਥੇ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਭਾਜਪਾ ਦੀ ਨੇਤਾ ਮੀਨਾਕਸ਼ੀ ਲਿਖੀ ਨੇ ਸੁਪਰੀਮ ਕੋਰਟ ‘ਚ ਰਾਹੁਲ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ।

-PTC News