Fri, Apr 26, 2024
Whatsapp

ਜੇਕਰ ਤੁਹਾਨੂੰ ਵੀ ਕੋਈ ਇੰਝ ਬੋਲੇ Sorry ਤਾਂ ਨਾ ਦਿਓ ਜਵਾਬ, ਹੋ ਸਕਦੇ ਓ ਲੁੱਟ ਦਾ ਸ਼ਿਕਾਰ!!

Written by  Jashan A -- December 19th 2018 06:06 PM
ਜੇਕਰ ਤੁਹਾਨੂੰ ਵੀ ਕੋਈ ਇੰਝ ਬੋਲੇ Sorry ਤਾਂ ਨਾ ਦਿਓ ਜਵਾਬ, ਹੋ ਸਕਦੇ ਓ ਲੁੱਟ ਦਾ ਸ਼ਿਕਾਰ!!

ਜੇਕਰ ਤੁਹਾਨੂੰ ਵੀ ਕੋਈ ਇੰਝ ਬੋਲੇ Sorry ਤਾਂ ਨਾ ਦਿਓ ਜਵਾਬ, ਹੋ ਸਕਦੇ ਓ ਲੁੱਟ ਦਾ ਸ਼ਿਕਾਰ!!

ਜੇਕਰ ਤੁਹਾਨੂੰ ਵੀ ਕੋਈ ਇੰਝ ਬੋਲੇ Sorry ਤਾਂ ਨਾ ਦਿਓ ਜਵਾਬ, ਹੋ ਸਕਦੇ ਓ ਲੁੱਟ ਦਾ ਸ਼ਿਕਾਰ!!,ਨਵੀਂ ਦਿੱਲੀ: ਦੇਸ਼ 'ਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀ ਹੈ। ਜਿਸ ਦੌਰਾਨ ਕੁਝ ਸਰਾਰਤੀ ਗਿਰੋਹਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੁਣ ਲੁਟੇਰਿਆਂ ਵੱਲੋਂ ਵੱਖਰੇ ਤਰੀਕੇ ਨਾਲ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਹਨ। [caption id="attachment_230300" align="aligncenter" width="300"]robbery ਜੇਕਰ ਤੁਹਾਨੂੰ ਵੀ ਕੋਈ ਇੰਝ ਬੋਲੇ Sorry ਤਾਂ ਨਾ ਦਿਓ ਜਵਾਬ, ਹੋ ਸਕਦੇ ਓ ਲੁੱਟ ਦਾ ਸ਼ਿਕਾਰ!![/caption] ਦਰਅਸਲ ਦਿੱਲੀ 'ਚ ਇੱਕ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਕੁਝ ਮੈਂਬਰ ਲੋਕਾਂ ਨੂੰ ਸੌਰੀ ਬੋਲ ਕੇ ਲੁਟਦੇ ਹਨ।ਇਹ ਗੈਂਗ ਕਰੋਲਬਾਗ, ਪਹਾੜਗੰਜ, ਚਾਂਦਨੀ ਚੌਂਕ, ਸਦਰ ਬਜ਼ਾਰ, ਕਮਲਾ ਨਗਰ ਅਤੇ ਦਰਿਆਗੰਜ ਸਮੇਤ ਹੋਰਨਾਂ ਬਜ਼ਾਰਾਂ ਵਿਚ ਵੀ ਕਿਰਿਆਸੀਲ ਹੋ ਰਿਹਾ ਹੈ। ਇਸ ਗਿਰੋਹ ਦੇ ਜਿਆਦਾਤਰ ਮੈਂਬਰ ਨਾਬਾਲਿਗ ਹਨ। ਹੋਰ ਪੜ੍ਹੋ: ਲੁਧਿਆਣਾ ‘ਚ ਅਣਪਛਾਤੇ ਵਿਅਕਤੀਆਂ ਨੇ ਇੱਕ ਔਰਤ ਸਮੇਤ 2 ਬੱਚਿਆ ਦਾ ਕੀਤਾ ਕਤਲ ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਸਾਲ 2015 'ਚ ਕੁਝ ਸਮੇਂ ਲਈ ਇਹ ਗਿਰੋਹ ਕਿਰਿਆਸੀਲ ਹੋਇਆ ਸੀ।ਇਸ ਦਾ ਤਾਜ਼ਾ ਮਾਮਲਾ ਕਰੀਮ ਇਲਾਕੇ ਵਿਚ ਸਾਹਮਣੇ ਆਇਆ ਹੈ।ਇਸ ਗਿਰੋਹ ਵੱਲੋਂ 48 ਘੰਟਿਆਂ ਦੇ ਅੰਦਰ ਚਾਰ ਲੋਕਾਂ ਨੂੰ ਸੌਰੀ ਬੋਲ ਕੇ ਅਪਣਾ ਸ਼ਿਕਾਰ ਬਣਾਇਆ ਗਿਆ ਹੈ। [caption id="attachment_230298" align="aligncenter" width="300"]robbery ਜੇਕਰ ਤੁਹਾਨੂੰ ਵੀ ਕੋਈ ਇੰਝ ਬੋਲੇ Sorry ਤਾਂ ਨਾ ਦਿਓ ਜਵਾਬ, ਹੋ ਸਕਦੇ ਓ ਲੁੱਟ ਦਾ ਸ਼ਿਕਾਰ!![/caption] ਪਰ ਚੌਥੀ ਵਾਰਦਾਤ ਮੌਕੇ ਗਿਰੋਹ ਦੇ 4 ਨਾਬਾਲਿਗਾਂ ਨੂੰ ਪੁਲਿਸ ਵੱਲੋਂ ਰੰਗੇ ਹੱਥ ਫੜ ਲਿਆ ਗਿਆ। ਉਹਨਾਂ ਤੋਂ ਪੁਛਗਿਛ ਕਰਨ ਤੋਂ ਬਾਅਦ ਚੌਥੇ ਨਾਬਾਲਿਗ ਨੂੰ ਵੀ ਫੜ ਲਿਆ ਗਿਆ। ਪੁਲਿਸ ਵੱਲੋਂ ਇਹਨਾਂ ਲੁਟੇਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। -PTC News


Top News view more...

Latest News view more...