Chandra Shekhar Azad Jayanti : ਮਾਂ ਚਾਹੁੰਦੀ ਸੀ ਸੰਸਕ੍ਰਿਤ ਵਿਦਵਾਨ ਬਣਾਉਣਾ, ਪਰ ਇਨਕਲਾਬੀ ਵਿਚਾਰਾਂ ਨੇ ਬਣਾ ਦਿੱਤਾ ਚੰਦਰਸ਼ੇਖਰ 'ਆਜ਼ਾਦ'
Chandra Shekhar Azad Jayanti : ਹਰ ਸਾਲ 23 ਜੁਲਾਈ ਨੂੰ ਸੁਤੰਤਰਤਾ ਸੈਨਾਨੀ ਚੰਦਰਸ਼ੇਖਰ ਆਜ਼ਾਦ ਦਾ ਜਨਮਦਿਨ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਜਨਮ 23 ਜੁਲਾਈ 1906 ਨੂੰ ਝਾਬੂਆ, ਮੱਧ ਪ੍ਰਦੇਸ਼ 'ਚ ਹੋਇਆ ਸੀ। ਉਨ੍ਹਾਂ ਦੇ ਬਚਪਨ ਦਾ ਨਾਂ ਚੰਦਰਸ਼ੇਖਰ ਸੀਤਾਰਾਮ ਤਿਵਾੜੀ ਸੀ। ਚੰਦਰਸ਼ੇਖਰ ਆਜ਼ਾਦ ਨੇ ਬਹੁਤ ਛੋਟੀ ਉਮਰ 'ਚ ਭਾਰਤ ਦੇ ਆਜ਼ਾਦੀ ਸੰਘਰਸ਼ 'ਚ ਹਿੱਸਾ ਲਿਆ ਸੀ। ਹਾਲਾਂਕਿ ਉਨ੍ਹਾਂ ਦੀ ਮਾਂ ਚਾਹੁੰਦੀ ਸੀ ਕਿ ਉਹ ਪੜ੍ਹੇ ਅਤੇ ਇੱਕ ਮਹਾਨ ਸੰਸਕ੍ਰਿਤ ਵਿਦਵਾਨ ਬਣੇ, ਪਰੰਤੂ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਕਾਂਡ ਤੋਂ ਬਾਅਦ ਉਹ 1920 'ਚ ਮਹਾਤਮਾ ਗਾਂਧੀ ਦੀ ਅਗਵਾਈ 'ਚ ਅਸਹਿਯੋਗ ਅੰਦੋਲਨ 'ਚ ਸ਼ਾਮਲ ਹੋ ਗਏ। ਅੱਜ ਉਨ੍ਹਾਂ ਦੇ 117ਵੇਂ ਜਨਮ ਦਿਨ 'ਤੇ ਅਸੀਂ ਤੁਹਾਡੇ ਲਈ ਉਨ੍ਹਾਂ ਦੇ ਇਨਕਲਾਬੀ ਵਿਚਾਰ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਸਾਂਝਾ ਕਰਕੇ ਤੁਸੀਂ ਦੇਸ਼ ਭਗਤੀ ਦੀ ਭਾਵਨਾ ਜਗਾ ਸਕਦੇ ਹੋ। ਤਾਂ ਆਉ ਜਾਣਦੇ ਹਾਂ ਉਨ੍ਹਾਂ ਵਿਚਾਰਾਂ ਬਾਰੇ...
ਚੰਦਰਸ਼ੇਖਰ ਆਜ਼ਾਦ ਦੇ ਅਨਮੋਲ ਵਿਚਾਰ
- PTC NEWS