Sun, Apr 2, 2023
Whatsapp

ਵਿਜੀਲੈਂਸ ਨੇ ਅੰਬਿਕਾ ਗਰੁੱਪ ਦੇ ਐਮਡੀ ਪ੍ਰਵੀਨ ਕੁਮਾਰ ਨੂੰ ਕੀਤਾ ਗ੍ਰਿਫਤਾਰ, ਸਾਬਕਾ CM ਚੰਨੀ ਦਾ ਹੈ ਬੇਹੱਦ ਕਰੀਬੀ

ਵਿਜੀਲੈਂਸ ਵਿਭਾਗ ਨੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਕਰੀਬੀ ਅੰਬਿਕਾ ਗਰੁੱਪ ਦੇ ਐਮਡੀ ਪ੍ਰਵੀਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Written by  Aarti -- February 22nd 2023 11:45 AM
ਵਿਜੀਲੈਂਸ ਨੇ ਅੰਬਿਕਾ ਗਰੁੱਪ ਦੇ ਐਮਡੀ ਪ੍ਰਵੀਨ ਕੁਮਾਰ ਨੂੰ ਕੀਤਾ ਗ੍ਰਿਫਤਾਰ, ਸਾਬਕਾ CM ਚੰਨੀ ਦਾ ਹੈ ਬੇਹੱਦ ਕਰੀਬੀ

ਵਿਜੀਲੈਂਸ ਨੇ ਅੰਬਿਕਾ ਗਰੁੱਪ ਦੇ ਐਮਡੀ ਪ੍ਰਵੀਨ ਕੁਮਾਰ ਨੂੰ ਕੀਤਾ ਗ੍ਰਿਫਤਾਰ, ਸਾਬਕਾ CM ਚੰਨੀ ਦਾ ਹੈ ਬੇਹੱਦ ਕਰੀਬੀ

ਚੰਡੀਗੜ੍ਹ: ਵਿਜੀਲੈਂਸ ਵਿਭਾਗ ਨੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਕਰੀਬੀ ਅੰਬਿਕਾ ਗਰੁੱਪ ਦੇ ਐਮਡੀ ਪ੍ਰਵੀਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪ੍ਰਵੀਨ ਕੁਮਾਰ ’ਤੇ ਗਲਤ ਢੰਗ ਤੋਂ ਨਕਸ਼ੇ ਬਣਾ ਕੇ ਨਾਜ਼ਾਇਜ ਕਾਲੋਨੀਆਂ ਬਣਾਉਣ ਦਾ ਇਲਜ਼ਾਮ ਲੱਗਾ ਹੈ। ਪੰਜਾਬ ਦੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦਾ  ਪ੍ਰਵੀਨ ਕੁਮਾਰ ਬੇਹੱਦ ਕਰੀਬੀ ਹੈ। 

ਇਸ ਤੋਂ ਇਲਾਵਾ ਪ੍ਰਵੀਨ ਕੁਮਾਰ ਅੰਬਿਕਾ ਗਰੁੱਪ ਦਾ ਐਮਡੀ ਹੈ। ਗ੍ਰਿਫਤਾਰੀ ਤੋਂ ਬਾਅਦ ਅੱਜ ਹੀ ਵਿਜੀਲੈਂਸ ਪ੍ਰਵੀਨ ਕੁਮਾਰ ਨੂੰ ਕੋਰਟ ’ਚ ਪੇਸ਼ ਕਰੇਗੀ। 

-ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: ਪੁਲਿਸ ਨੇ ਜਾਲ ਵਿਛਾ ਕੇ 2 ਮੁਲਜ਼ਮ ਕੀਤੇ ਕਾਬੂ, ਗੈਂਗਸਟਰ ਬਣ ਇੰਟਰਨੈਸ਼ਨਲ ਨੰਬਰ ਤੋਂ ਮੰਗ ਰਹੇ ਸੀ ਫਿਰੌਤੀ

- PTC NEWS

adv-img

Top News view more...

Latest News view more...