Sat, Apr 27, 2024
Whatsapp

ਰਾਸ਼ਟਰਪਤੀ ਕੋਵਿੰਦ ਭਲਕੇ ਪਹੁੰਚਣਗੇ ਚੰਡੀਗੜ੍ਹ

Written by  Joshi -- February 26th 2018 07:23 PM -- Updated: February 26th 2018 07:24 PM
ਰਾਸ਼ਟਰਪਤੀ ਕੋਵਿੰਦ ਭਲਕੇ ਪਹੁੰਚਣਗੇ ਚੰਡੀਗੜ੍ਹ

ਰਾਸ਼ਟਰਪਤੀ ਕੋਵਿੰਦ ਭਲਕੇ ਪਹੁੰਚਣਗੇ ਚੰਡੀਗੜ੍ਹ

President to arrive in Chandigarh tomorrow: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੱਲ੍ਹ 28 ਫਰਵਰੀ ਨੂੰ ਐਮ.ਸੀ.ਐਮ ਡੀ.ਏ.ਵੀ ਕਾਲਜ ਫਾਰ ਵੁਮੈਨ ਦੀ ਸੁਨਹਿਰੀ ਜੁਬਲੀ ਸਮਾਰੋਹ ਵਿਚ ਆਉਣ ਲਈ ਚੰਡੀਗੜ੍ਹ ਪਹੁੰਚਣਗੇ। ਰਾਸ਼ਟਰਪਤੀ ਭਲਕੇ ਦੁਪਹਿਰ ਪਹੁੰਚਣਗੇ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਉਹ ਪੰਜਾਬ ਰਾਜ ਭਵਨ ਵਿਚ ਰਹਿਣਗੇ। —PTC News


Top News view more...

Latest News view more...