ਪੁਲਵਾਮਾ :ਈਦ ਵਾਲੇ ਦਿਨ ਅੱਤਵਾਦੀਆਂ ਨੇ ਔਰਤ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਇੱਕ ਗੰਭੀਰ ਜ਼ਖ਼ਮੀ

Pulwama terrorists woman shot dead, One serious injury
ਪੁਲਵਾਮਾ : ਈਦ ਵਾਲੇ ਦਿਨ ਅੱਤਵਾਦੀਆਂ ਨੇ ਔਰਤ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਇੱਕ ਗੰਭੀਰ ਜ਼ਖ਼ਮੀ

ਪੁਲਵਾਮਾ :ਈਦ ਵਾਲੇ ਦਿਨ ਅੱਤਵਾਦੀਆਂ ਨੇ ਔਰਤ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਇੱਕ ਗੰਭੀਰ ਜ਼ਖ਼ਮੀ:ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅੱਜ ਈਦ ਵਾਲੇ ਦਿਨ ਅੱਤਵਾਦੀਆਂ ਨੇ ਇੱਕ ਮਹਿਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ।ਇਸ ਗੋਲੀਬਾਰੀ ‘ਚ ਇੱਕ ਨੌਜਵਾਨ ਵੀ ਜ਼ਖ਼ਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ।ਫਿਲਹਾਲ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

Pulwama terrorists woman shot dead, One serious injury

ਪੁਲਵਾਮਾ : ਈਦ ਵਾਲੇ ਦਿਨ ਅੱਤਵਾਦੀਆਂ ਨੇ ਔਰਤ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਇੱਕ ਗੰਭੀਰ ਜ਼ਖ਼ਮੀ

ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਕਾਕਾਪੋਰਾ ਇਲਾਕੇ ਦੇ ਨਾਰਬਲ ਪਿੰਡ ‘ਚ ਅੱਤਵਾਦੀਆਂ ਨੇ ਇੱਕ ਘਰ ‘ਚ ਵੜ ਕੇ ਨਗੇਨਾ ਬਾਨੋ ਨਾਮੀ ਔਰਤ ‘ਤੇ ਗੋਲੀਆਂ ਚਲਾਈਆਂ ਅਤੇ ਉਸਦੀ ਮੌਤ ਹੋ ਗਈ,ਜਦਕਿ ਮੁਹੰਮਦ ਸੁਲਤਾਨ ਨਾਮੀ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।ਇਸ ਦੌਰਾਨ ਘਰ ਵਾਲੇ ਈਦ ਮਨਾ ਰਹੇ ਸਨ।

Pulwama terrorists woman shot dead, One serious injury

ਪੁਲਵਾਮਾ : ਈਦ ਵਾਲੇ ਦਿਨ ਅੱਤਵਾਦੀਆਂ ਨੇ ਔਰਤ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਇੱਕ ਗੰਭੀਰ ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਬਦਰੀਨਾਥ ਹਾਈਵੇ ‘ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ , 16 ਯਾਤਰੀ ਜ਼ਖਮੀ

ਇਸ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਇਲਾਕੇ ਨੂੰ ਘੇਰ ਕੇ ਅੱਤਵਾਦੀਆਂ ਦੀ ਭਾਲ ‘ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।ਅਧਿਕਾਰੀਆਂ ਮੁਤਾਬਕ ਅੱਤਵਾਦੀਆਂ ਨੇ ਮਹਿਲਾ ਤੇ ਵਿਅਕਤੀ ਨੂੰ ਆਪਣਾ ਨਿਸ਼ਾਨਾ ਕਿਉਂ ਬਣਾਇਆ, ਇਹ ਪਤਾ ਨਹੀਂ ਲੱਗ ਸਕਿਆ।
-PTCNews