Fri, Apr 26, 2024
Whatsapp

ਫੇਮਾ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ 'ਚ ਅੱਜ ਈਡੀ ਸਾਹਮਣੇ ਪੇਸ਼ ਹੋਣਗੇ ਰਣਇੰਦਰ ਸਿੰਘ

Written by  Shanker Badra -- November 19th 2020 12:01 PM -- Updated: November 19th 2020 12:09 PM
ਫੇਮਾ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ 'ਚ ਅੱਜ ਈਡੀ ਸਾਹਮਣੇ ਪੇਸ਼ ਹੋਣਗੇ ਰਣਇੰਦਰ ਸਿੰਘ

ਫੇਮਾ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ 'ਚ ਅੱਜ ਈਡੀ ਸਾਹਮਣੇ ਪੇਸ਼ ਹੋਣਗੇ ਰਣਇੰਦਰ ਸਿੰਘ

ਫੇਮਾ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ 'ਚ ਅੱਜ ਈਡੀ ਸਾਹਮਣੇ ਪੇਸ਼ ਹੋਣਗੇ ਰਣਇੰਦਰ ਸਿੰਘ:ਜਲੰਧਰ : ਫੇਮਾ ਕਾਨੂੰਨ ਉਲੰਘਣਾ ਮਾਮਲੇ 'ਚ ਪੇਸ਼ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਜਲੰਧਰ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦਫ਼ਤਰ ਪਹੁੰਚ ਗਏ ਹਨ। [caption id="attachment_450549" align="aligncenter" width="300"]Punjab CM's son Raninder Singh reached ED office to appear in FEMA violation case ਫੇਮਾ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ 'ਚ ਅੱਜ ਈਡੀ ਸਾਹਮਣੇ ਪੇਸ਼ ਹੋਣਗੇ ਰਣਇੰਦਰ ਸਿੰਘ[/caption] ਜਾਣਕਾਰੀ ਅਨੁਸਾਰਰਣਇੰਦਰ ਸਿੰਘ11:05 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦਫ਼ਤਰ' ਚ ਦਾਖਲ ਹੋਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਕੀਲ ਜੈਵੀਰ ਸ਼ੇਰਗਿੱਲ ,ਕਾਂਗਰਸੀ ਆਗੂ ਤੇਜਿੰਦਰ ਬਿੱਟੂ ਵੀ ਮੌਜੂਦ ਹਨ। ਇਹ ਵੀ ਪੜ੍ਹੋ  : ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਨਿਕਲਿਆ ਡਰਾਅ , ਇਹ ਲੱਕੀ ਨੰਬਰ ਵਾਲੇ ਬਣੇ ਕਰੋੜਪਤੀ [caption id="attachment_450551" align="aligncenter" width="300"]Punjab CM's son Raninder Singh reached ED office to appear in FEMA violation case ਫੇਮਾ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ 'ਚ ਅੱਜ ਈਡੀ ਸਾਹਮਣੇ ਪੇਸ਼ ਹੋਣਗੇ ਰਣਇੰਦਰ ਸਿੰਘ[/caption] ਇਸ ਤੋਂ ਪਹਿਲਾਂ ਰਣਇੰਦਰ ਨੂੰ 27 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਦੋਂ ਰਣਇੰਦਰ ਨੇ ਓਲੰਪਿਕ ਖੇਡਾਂ ਦੀ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਈਡੀ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕੀਤਾ ਸੀ। ਇਸ ਮਗਰੋਂ ਈਡੀ ਨੇ 6 ਨਵੰਬਰ ਨੂੰ ਪੇਸ਼ ਹੋਣ ਲਈ ਨੋਟਿਸ ਦਿੱਤਾ ਗਿਆ ਸੀ। [caption id="attachment_450550" align="aligncenter" width="300"]Punjab CM's son Raninder Singh reached ED office to appear in FEMA violation case ਫੇਮਾ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ 'ਚ ਅੱਜ ਈਡੀ ਸਾਹਮਣੇ ਪੇਸ਼ ਹੋਣਗੇ ਰਣਇੰਦਰ ਸਿੰਘ[/caption] ਦੱਸ ਦੇਈਏ ਕਿ ਰਣਇੰਦਰ ਸਿੰਘ ਨੂੰ ਸਾਲ 2016 ਦੇ ਸ਼ੁਰੂ 'ਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਜਾਂ ਫੇਮਾ ਦੀ ਉਲੰਘਣਾ ਕਰਨ 'ਤੇ ਬੁਲਾਇਆ ਗਿਆ ਸੀ। ਕਥਿਤ ਉਲੰਘਣਾ ਦੀ ਜਾਂਚ ਪਹਿਲਾਂ ਇਨਕਮ ਟੈਕਸ ਮਹਿਕਮੇ ਵਲੋਂ ਕੀਤੀ ਗਈ ਸੀ ਅਤੇ ਪੰਜਾਬ ਦੀ ਇਕ ਅਦਾਲਤ 'ਚ ਮਾਮਲਾ ਦਾਇਰ ਕੀਤਾ ਗਿਆ ਸੀ। -PTCNews


Top News view more...

Latest News view more...