Ex boyfriend ਨਾਲ ਪਾਰਟੀ 'ਚ ਪਹੁੰਚੀ ਬਾਲੀਵੁੱਡ ਅਦਾਕਾਰਾ, ਹਜ਼ਾਰਾਂ ਦਾ ਮਾਸਕ ਬਣਿਆ ਚਰਚਾ ਦਾ ਵਿਸ਼ਾ
ਕੋਰੋਨਾ ਵਾਇਰਸ ਦਾ ਵੱਧਦਾ ਪ੍ਰਕੋਪ ਹਾਲੇ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋਇਆ ਜਿਸ ਦੇ ਚੱਲਦੇ ਸਿਹਤ ਵਿਭਾਗ ਅਤੇ ਡਾਕਟਰ ਕੋਰੋਨਾ ਤੋਂ ਸੁਰੱਖਿਅਤ ਰਹਿਣ ਲਈ ਫੇਸ ਮਾਸਕ ਪਾਉਣ ਦੀ ਸਲਾਹ ਦੇ ਰਹੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਬਾਜ਼ਾਰ ’ਚ ਉਪਲੱਬਧ ਇਨ੍ਹਾਂ ਮਾਸਕਾਂ ਦੀ ਜ਼ਿਆਦਾ ਤੋਂ ਜ਼ਿਆਦਾ ਕੀਮਤ ਕੀ ਹੋਵੇਗੀ?
ਪੜ੍ਹੋ ਹੋਰ ਖ਼ਬਰਾਂ : ਹੁਣ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਜਾਣੋਂ ਨਵੀਆਂ ਕੀਮਤਾਂ
10 ਰੁਪਏ? 200 ਰੁਪਏ? ਜਾਂ 500 ਰੁਪਏ? ਤੁਸੀਂ ਸ਼ਾਇਦ ਹੀ ਇਸ ਤੋਂ ਮਹਿੰਗਾ ਮਾਸਕ ਖਰੀਦਣ ਬਾਰੇ ਕਦੇ ਸੋਚਿਆ ਹੋਵੇ ਪਰ ਬਾਲੀਵੁੱਡ ਸਿਤਾਰਿਆਂ ਵੱਲੋਂ ਵਰਤੋਂ ਜਾਣ ਵਾਲੇ ਮਾਸਕ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ ਪੂਰੇ ਦੇਸ਼ ‘ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ