Sat, Apr 27, 2024
Whatsapp

ਸਪਾਈਸਜੈੱਟ ਵੱਲੋਂ ਅੰਮ੍ਰਿਤਸਰ ਏਅਰਪੋਰਟ ਤੋਂ ਮੁੰਬਈ ਲਈ ਨਵੀਂ ਉਡਾਨ ਸ਼ੁਰੂ

Written by  Jashan A -- April 28th 2019 09:23 AM
ਸਪਾਈਸਜੈੱਟ ਵੱਲੋਂ ਅੰਮ੍ਰਿਤਸਰ ਏਅਰਪੋਰਟ ਤੋਂ ਮੁੰਬਈ ਲਈ ਨਵੀਂ ਉਡਾਨ ਸ਼ੁਰੂ

ਸਪਾਈਸਜੈੱਟ ਵੱਲੋਂ ਅੰਮ੍ਰਿਤਸਰ ਏਅਰਪੋਰਟ ਤੋਂ ਮੁੰਬਈ ਲਈ ਨਵੀਂ ਉਡਾਨ ਸ਼ੁਰੂ

ਸਪਾਈਸਜੈੱਟ ਵੱਲੋਂ ਅੰਮ੍ਰਿਤਸਰ ਏਅਰਪੋਰਟ ਤੋਂ ਮੁੰਬਈ ਲਈ ਨਵੀਂ ਉਡਾਨ ਸ਼ੁਰੂ,ਸ੍ਰੀ ਅੰਮ੍ਰਿਤਸਰ ਸਾਹਿਬ: ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਅੰਮ੍ਰਿਤਸਰ ਏਅਰਪੋਰਟ ਤੋਂ ਇੱਕ ਨਵੀਂ ਉਡਾਨ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਜੈੱਟ ਏਅਰਵੇਜ਼ ਦੀਆਂ ਉਡਾਣਾਂ ਬੰਦ ਹੋਣ ਤੋਂ ਬਾਅਦ ਬੀਤੇ ਦਿਨ ਅੰਮ੍ਰਿਤਸਰ-ਮੁੰਬਈ ਤੇ ਮੁੰਬਈ-ਅੰਮ੍ਰਿਤਸਰ ਦੀ ਨਵੀਂ ਉਡਾਨ ਸ਼ੁਰੂ ਹੋਈ। [caption id="attachment_288414" align="aligncenter" width="300"]asr ਸਪਾਈਸਜੈੱਟ ਵੱਲੋਂ ਅੰਮ੍ਰਿਤਸਰ ਏਅਰਪੋਰਟ ਤੋਂ ਮੁੰਬਈ ਲਈ ਨਵੀਂ ਉਡਾਨ ਸ਼ੁਰੂ[/caption] ਹੋਰ ਪੜ੍ਹੋ:ਦਿੱਲੀ ਵਾਸੀਆਂ ਲਈ ਵਧਿਆ ਖਤਰਾ, ਸਰਕਾਰ ਨੇ ਲਿਆ ਇਹ ਵੱਡਾ ਫੈਸਲਾ ਇਸ ਉਡਾਨ ਸਪਾਈਸਜੈੱਟ ਵੱਲੋਂ ਸ਼ੁਰੂ ਕੀਤੀ ਗਈ ਹੈ। ਮੀਡੀਆ ਦੇ ਹਵਾਲੇ ਤੋਂ ਮਿਲੀਆਂ ਖਬਰਾਂ ਮੁਤਾਬਕ ਇਹ ਉਡਾਨ ਰੋਜ਼ਾਨਾ ਆਉਣਾ-ਜਾਣਾ ਕਰੇਗੀ। ਐੱਸ. ਜੀ./6372 ਨੰਬਰ ਇਸ ਉਡਾਣ ਦੇ ਅੰਮ੍ਰਿਤਸਰ ਪੁੱਜਣ ਦਾ ਆਮ ਸਮਾਂ ਬਾਅਦ ਦੁਪਹਿਰ 2:55 ਹੈ ਤੇ ਰਵਾਨਾ ਹੋਣ ਦਾ ਸਮਾਂ 3:35 ਹੋਵੇਗਾ। ਹੋਰ ਪੜ੍ਹੋ:ਲੋਕ ਸਭਾ ਚੋਣਾਂ 2019 : ਪੰਜਾਬ ਕਾਂਗਰਸ ਨੂੰ ਕਿਤੇ ਭਾਰੀ ਨਾ ਪੈ ਜਾਵੇ ਵਰਕਰਾਂ ਦੀ ਅਣਦੇਖੀ !! [caption id="attachment_288413" align="aligncenter" width="300"]asr ਸਪਾਈਸਜੈੱਟ ਵੱਲੋਂ ਅੰਮ੍ਰਿਤਸਰ ਏਅਰਪੋਰਟ ਤੋਂ ਮੁੰਬਈ ਲਈ ਨਵੀਂ ਉਡਾਨ ਸ਼ੁਰੂ[/caption] ਇਸ ਉਡਾਨ ਨਾਲ ਮੁੰਬਈ ਜਾਣ ਵਾਲੇ ਯਾਤਰੀਆਂ ਲਈ ਸੌਖਾ ਹੋ ਗਿਆ ਹੈ ਅਤੇ ਆਸਾਨੀ ਨਾਲ ਯਾਤਰੀ ਮੁੰਬਈ ਤੋਂ ਅੰਮ੍ਰਿਤਸਰ ਆ ਜਾ ਸਕਦੇ ਹਨ। -PTC News


Top News view more...

Latest News view more...