Sat, Apr 27, 2024
Whatsapp

ਯਮੁਨਾ ਐਕਸਪ੍ਰੈੱਸ-ਵੇ ’ਤੇ ਪਲਟੀ ਪ੍ਰਾਈਵੇਟ ਬੱਸ , 4 ਲੋਕਾਂ ਦੀ ਮੌਤ , 25 ਗੰਭੀਰ ਜ਼ਖ਼ਮੀ

Written by  Shanker Badra -- June 03rd 2019 11:54 AM
ਯਮੁਨਾ ਐਕਸਪ੍ਰੈੱਸ-ਵੇ ’ਤੇ ਪਲਟੀ ਪ੍ਰਾਈਵੇਟ ਬੱਸ , 4 ਲੋਕਾਂ ਦੀ ਮੌਤ , 25 ਗੰਭੀਰ ਜ਼ਖ਼ਮੀ

ਯਮੁਨਾ ਐਕਸਪ੍ਰੈੱਸ-ਵੇ ’ਤੇ ਪਲਟੀ ਪ੍ਰਾਈਵੇਟ ਬੱਸ , 4 ਲੋਕਾਂ ਦੀ ਮੌਤ , 25 ਗੰਭੀਰ ਜ਼ਖ਼ਮੀ

ਯਮੁਨਾ ਐਕਸਪ੍ਰੈੱਸ-ਵੇ ’ਤੇ ਪਲਟੀ ਪ੍ਰਾਈਵੇਟ ਬੱਸ , 4 ਲੋਕਾਂ ਦੀ ਮੌਤ , 25 ਗੰਭੀਰ ਜ਼ਖ਼ਮੀ:ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਐਤਵਾਰ ਦੇਰ ਰਾਤ ਇੱਕ ਪ੍ਰਾਈਵੇਟ ਬੱਸ ਯਮੁਨਾ ਐਕਸਪ੍ਰੈਸ-ਵੇ ’ਤੇ ਪਲਟ ਗਈ ਹੈ।ਇਸ ਹਾਦਸੇ ਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 25 ਸਵਾਰੀਆਂ ਗੰਭੀਰ ਜ਼ਖ਼ਮੀ ਹਨ।ਜਿਸ ਤੋਂ ਬਾਅਦ ਪੀੜਤਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। [caption id="attachment_302840" align="aligncenter" width="300"]Yamuna Expressway Mathura Private Bus Accident ,4 death ਯਮੁਨਾ ਐਕਸਪ੍ਰੈੱਸ-ਵੇ ’ਤੇ ਪਲਟੀ ਪ੍ਰਾਈਵੇਟ ਬੱਸ , 4 ਲੋਕਾਂ ਦੀ ਮੌਤ , 25 ਗੰਭੀਰ ਜ਼ਖ਼ਮੀ[/caption] ਜਾਣਕਾਰੀ ਮੁਤਾਬਕ ਇਹ ਡਬਲਡੈਕਟਰ ਬੱਸ ਐਤਵਾਰ ਦੇਰ ਰਾਤ ਨੋਇਡਾ ਤੋਂ ਭਿੰਡ ਵੱਲ ਜਾ ਰਹੀ ਸੀ।ਇਸ ਦੌਰਾਨ ਜਦੋਂ ਬੱਸ ਰਾਤ ਦੇ ਲਗਭਗ 12 ਵਜੇ ਬਲਦੇਵ ਖੇਤਰ ਦੇ ਪਿੰਡ ਗੜਸੌਲੀ ਕੋਲ ਪੁੱਜੀ ਤਾਂ ਬੱਸ ਬੇਕਾਬੂ ਹੋ ਕੇ ਪਲਟ ਗਈ।ਇਸ ਬੱਸ ਦੇ ਪਲਟਣ ਕਾਰਨ ਇਸ 'ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ ਜਦਕਿ 25 ਲੋਕ ਜ਼ਖਮ਼ੀ ਹੋ ਗਏ ਹਨ। [caption id="attachment_302838" align="aligncenter" width="300"]Yamuna Expressway Mathura Private Bus Accident ,4 death ਯਮੁਨਾ ਐਕਸਪ੍ਰੈੱਸ-ਵੇ ’ਤੇ ਪਲਟੀ ਪ੍ਰਾਈਵੇਟ ਬੱਸ , 4 ਲੋਕਾਂ ਦੀ ਮੌਤ , 25 ਗੰਭੀਰ ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਰਸਤੇ ‘ਚ ਜ਼ਖਮੀ ਪਏ ਪਰਿਵਾਰ ਲਈ ਮਸੀਹਾ ਬਣ ਆਏ ਹਰਸਿਮਰਤ ਕੌਰ ਬਾਦਲ , ਦੇਖੋ ਵੀਡੀਓ ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਜ਼ਖ਼ਮੀਆਂ ਨੂੰ ਆਗਰਾ ਦੇ ਯਸ਼ਵੰਤ ਹਸਪਤਾਲ 'ਚ ਭਰਤੀ ਕਰਵਾਇਆ ,ਜਿਥੇ ਇਨ੍ਹਾਂ ਜ਼ਖਮੀਆਂ 'ਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਫਿਲਹਾਲ ਮ੍ਰਿਤਕਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। -PTCNews


Top News view more...

Latest News view more...