Thu, May 2, 2024
Whatsapp

CWG 2018: ਲੁਧਿਆਣਾ ਦੇ ਵੇਟਲਿਫਟਰ ਵਿਕਾਸ ਠਾਕੁਰ ਨੇ ਕੀਤਾ ਦੇਸ਼ ਦਾ ਨਾਮ ਰੌਸ਼ਨ, ਕਾਂਸੀ ਦਾ ਤਮਗਾ ਕੀਤਾ ਆਪਣੇ ਨਾਮ 

Written by  Joshi -- April 08th 2018 12:45 PM
CWG 2018: ਲੁਧਿਆਣਾ ਦੇ ਵੇਟਲਿਫਟਰ ਵਿਕਾਸ ਠਾਕੁਰ ਨੇ ਕੀਤਾ ਦੇਸ਼ ਦਾ ਨਾਮ ਰੌਸ਼ਨ, ਕਾਂਸੀ ਦਾ ਤਮਗਾ ਕੀਤਾ ਆਪਣੇ ਨਾਮ 

CWG 2018: ਲੁਧਿਆਣਾ ਦੇ ਵੇਟਲਿਫਟਰ ਵਿਕਾਸ ਠਾਕੁਰ ਨੇ ਕੀਤਾ ਦੇਸ਼ ਦਾ ਨਾਮ ਰੌਸ਼ਨ, ਕਾਂਸੀ ਦਾ ਤਮਗਾ ਕੀਤਾ ਆਪਣੇ ਨਾਮ 

CWG 2018: Ludhiana based Weightlifter Vikas Thakur won Bronze medal ਲੁਧਿਆਣਾ ਦੇ ਵੇਟਲਿਫਟਰ ਵਿਕਾਸ ਠਾਕੁਰ ਨੇ ਕੀਤਾ ਦੇਸ਼ ਦਾ ਨਾਮ ਰੌਸ਼ਨ, ਕਾਂਸੀ ਦਾ ਤਮਗਾ ਕੀਤਾ ਆਪਣੇ ਨਾਮ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਚੌਥੇ ਦਿਨ ਲੁਧਿਆਣਾ ਦੇ ਵੇਟਲਿਫਟਰ ਵਿਕਾਸ ਠਾਕੁਰ ਵੱਲੋਂ 94 ਕਿਲੋ ਵਰਗ 'ਚ ਕੁੱਲ 351 ਕਿਲੋਗ੍ਰਾਮ ਭਾਰ ਚੁੱਕ ਕੇ ਵਿੱਚ ਕਾਂਸੀ ਦਾ ਤਮਗਾ ਜਿੱਤਣ ਨਾਲ ਭਾਰਤ ਦੇਸ਼ ਦੀ ਝੋਲੀ 'ਚ ਇੱਕ ਹੋਰ ਤਮਗਾ ਆਣ ਪਿਆ ਹੈ। ਦੱਸ ਦੇਈਏ ਇਸ ਤੋਂ ਪਹਿਲਾਂ ਭਾਰਤ ਦੀਆਂ ਧੀਆਂ ਵੱਲੋਂ ਅੱਜ ਦੇ ਦਿਨ ਬਿਹਤਰੀਨ ਪ੍ਰਦਰਸ਼ਨ ਕਰ ਕੇ ਵੱਖ-ਵੱਖ ਕੈਟਾਗਰੀਆਂ 'ਚ ਤਿੰਨ ਮੈਡਲ ਜਿੱਤ ਲਏ ਗਏ ਹਨ। —PTC News


Top News view more...

Latest News view more...