ਨਾਭਾ ਜੇਲ੍ਹ ਬ੍ਰੇਕ ਮਾਮਲੇ 'ਚ ਗ੍ਰਿਫਤਾਰੀ , ਮੋਗਾ ਪੁਲਿਸ ਵੱਲੋਂ ਆਸਟ੍ਰੇਲੀਆ ਦਾ ਨਾਗਰਿਕ ਕੁਲਤਾਰ ਸਿੰਘ ਗੋਲਡੀ ਗ੍ਰਿਫਤਾਰ
Reported by: PTC News Desk Edited by: Joshi
--
July 30th 2018 09:01 AM
--
Updated:
August 17th 2018 06:16 PM
ਨਾਭਾ ਜੇਲ੍ਹ ਬ੍ਰੇਕ ਮਾਮਲੇ 'ਚ ਗ੍ਰਿਫਤਾਰੀ , ਮੋਗਾ ਪੁਲਿਸ ਵੱਲੋਂ ਆਸਟ੍ਰੇਲੀਆ ਦਾ ਨਾਗਰਿਕ ਕੁਲਤਾਰ ਸਿੰਘ ਗੋਲਡੀ ਗ੍ਰਿਫਤਾਰ
ਨਾਭਾ ਜੇਲ੍ਹ ਬ੍ਰੇਕ ਮਾਮਲੇ 'ਚ ਗ੍ਰਿਫਤਾਰੀ , ਮੋਗਾ ਪੁਲਿਸ ਵੱਲੋਂ ਆਸਟ੍ਰੇਲੀਆ ਦਾ ਨਾਗਰਿਕ ਕੁਲਤਾਰ ਸਿੰਘ ਗੋਲਡੀ ਗ੍ਰਿਫਤਾਰ
ਨਾਭਾ ਜੇਲ੍ਹ ਬ੍ਰੇਕ ਮਾਮਲੇ 'ਚ ਗ੍ਰਿਫਤਾਰੀ
ਮੋਗਾ ਪੁਲਿਸ ਵੱਲੋਂ ਕੁਲਤਾਰ ਸਿੰਘ ਗੋਲਡੀ ਗ੍ਰਿਫਤਾਰ
ਕੁਲਤਾਰ ਗੋਲਡੀ ਆਸਟ੍ਰੇਲੀਆ ਦਾ ਹੈ ਨਾਗਰਿਕ
ਨਾਭਾ ਜੇਲ੍ਹ ਬ੍ਰੇਕ ਮਾਮਲੇ ਨਾਲ ਜੁੜੇ ਗੈਂਗਸਟਰ ਗੁਰਪ੍ਰੀਤ ਸੇਖੋਂ ਦੀ
ਸਹਾਇਤਾ ਕਰਦਾ ਸੀ ਕੁਲਤਾਰ ਸਿੰਘ : ਪੁਲਿਸ
ਮੋਗਾ ਪੁਲਸ ਨੇ ਅੱਜ ਗ੍ਰਿਫਤਾਰ ਨਾਭਾ ਜੇਲ੍ਹ ਬ੍ਰੇਕ ਦੇ ਕੇਸ ਵਿਚ ਇਕ ਆਸਟ੍ਰੇਲੀਆਈ ਐਨਆਰਆਈ ਕੁਲਤਾਰ ਸਿੰਘ ਗੋਲਡੀ ਨੂੰ ਗ੍ਰਿਫਤਾਰ ਕੀਤਾ ਹੈ।
ਉਸ 'ਤੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਜੋ ਕਿ ਨਵੰਬਰ ੨੦੧੬ ਨਾਭਾ ਜੇਲ੍ਹ ਬ੍ਰੇਕ ਦਾ ਕਥਿਤ ਮਾਸਟਰਮਾਈਂਡਰ ਸੀ, ਦੀ ਸਹਾਇਤਾ ਕਰਨ ਦੇ ਦੋਸ਼ ਹਨ।
ਪੰਜਾਬ ਗਨ ਹਾਊਸ ਦੇ ਮਾਲਕ ਕਰਨਪਾਲ ਸਿੰਘ ਨੇ ਇਹਨਾਂ ਨੂੰ ਹਥਿਆਰ ਅਤੇ ਗੋਲੀ ਸਿੱਕਾ ਮੁਹੱਈਆ ਕਰਵਾਇਆ ਸੀ। ਸਥਾਨਕ ਪੁਲਿਸ ਵੱਲੋਂ ਗੰਨ ਹਾਊਸ ਦੇ ਮਾਲਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ।
—PTC News