
ਚੰਡੀਗੜ੍ਹ: ਪੰਜਾਬ ਸਰਕਾਰ ਨੇ 6 ਜਿਲਿਆਂ ਅੰਮ੍ਰਿਤਸਰ , ਜਲੰਧਰ , ਪਟਿਆਲਾ , ਲੁਧਿਆਣਾ , ਬਠਿੰਡਾ , ਐਸ ਏ ਐਸ ਨਗਰ ਨੂੰ ਛੱਡ ਕੇ ਬਾਕੀ 17 ਜਿਲਿਆਂ ਵਿੱਚ ADC ਸਹਿਰੀ ਵਿਕਾਸ਼ ਦੀਆਂ ਪੋਸਟ ਖ਼ਤਮ ਕਰਨ ਦਾ ਫੈਸਲਾ ਲਿਆ ਹੈ । ਇਸ ਨੂੰ ਲੈ ਕੇ ਸਥਾਨਕ ਸਰਕਾਰ ਵਿਭਾਗ ਨੂੰ 28 ਜੁਲਾਈ ਦੀ ਮੰਤਰੀ ਮੰਡਲ ਬੈਠਕ ਵਿੱਚ ਪ੍ਰਸਤਾਵ ਪੇਸ਼ ਕਰ ਲਈ ਕਿਹਾ ਗਿਆ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।
-PTC News