Sat, Apr 27, 2024
Whatsapp

ਕਰਨਾਟਕ 'ਚ ਮਕਾਨ ਡਿੱਗਣ ਨਾਲ 2 ਬੱਚਿਆ ਸਮੇਤ 3 ਲੋਕਾਂ ਦੀ ਹੋਈ ਮੌਤ , 2 ਜ਼ਖਮੀ

Written by  Shanker Badra -- May 14th 2019 01:53 PM
ਕਰਨਾਟਕ 'ਚ ਮਕਾਨ ਡਿੱਗਣ ਨਾਲ 2 ਬੱਚਿਆ ਸਮੇਤ 3 ਲੋਕਾਂ ਦੀ ਹੋਈ ਮੌਤ , 2 ਜ਼ਖਮੀ

ਕਰਨਾਟਕ 'ਚ ਮਕਾਨ ਡਿੱਗਣ ਨਾਲ 2 ਬੱਚਿਆ ਸਮੇਤ 3 ਲੋਕਾਂ ਦੀ ਹੋਈ ਮੌਤ , 2 ਜ਼ਖਮੀ

ਕਰਨਾਟਕ 'ਚ ਮਕਾਨ ਡਿੱਗਣ ਨਾਲ 2 ਬੱਚਿਆ ਸਮੇਤ 3 ਲੋਕਾਂ ਦੀ ਹੋਈ ਮੌਤ , 2 ਜ਼ਖਮੀ:ਕਰਨਾਟਕ : ਕਰਨਾਟਕ ਦੇ ਧਰਵਾੜ 'ਚ ਪੈਂਦੇ ਯਰਗੁੱਪੀ ਪਿੰਡ 'ਚ ਇੱਕ ਮਕਾਨ ਢਹਿਣ ਦੀ ਖ਼ਬਰ ਮਿਲੀ ਹੈ।ਇਸ ਦੌਰਾਨ ਮਕਾਨ ਢਹਿਣ ਕਾਰਨ 2 ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖਮੀ ਹੋਏ ਹਨ। [caption id="attachment_295061" align="aligncenter" width="300"]Karnataka House collapses in Dharwad, 3 dead ਕਰਨਾਟਕ 'ਚ ਮਕਾਨ ਡਿੱਗਣ ਨਾਲ 2 ਬੱਚਿਆ ਸਮੇਤ 3 ਲੋਕਾਂ ਦੀ ਹੋਈ ਮੌਤ , 2 ਜ਼ਖਮੀ[/caption] ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਯਾਲਵਵ ਗਾਦਦ (53), ਜੋਤੀ ਮੇਤੀ (9) ਅਤੇ ਸ਼ਰਾਵਣੀ ਰਾਧਾਈ (4) ਵਜੋਂ ਹੋਈ ਹੈ।ਇਸ ਘਟਨਾ ਮਗਰੋਂ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। [caption id="attachment_295060" align="aligncenter" width="300"]Karnataka House collapses in Dharwad, 3 dead ਕਰਨਾਟਕ 'ਚ ਮਕਾਨ ਡਿੱਗਣ ਨਾਲ 2 ਬੱਚਿਆ ਸਮੇਤ 3 ਲੋਕਾਂ ਦੀ ਹੋਈ ਮੌਤ , 2 ਜ਼ਖਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਮਰੀਕਾ ਦੇ ਅਲਾਸਕਾ ‘ਚ ਦੋ ਜਹਾਜ਼ ਹਾਦਸਾਗ੍ਰਸਤ , 5 ਲੋਕਾਂ ਦੀ ਮੌਤ ਤੇ 10 ਜ਼ਖਮੀ ਇਸ ਘਟਨਾ ਮਗਰੋਂ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...