ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਾਰੇ ਧਰਮਾਂ ਲਈ ਜਾਵੇ ਖੋਲ੍ਹਿਆ :ਗਿਆਨੀ ਹਰਪ੍ਰੀਤ ਸਿੰਘ
ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਾਰੇ ਧਰਮਾਂ ਲਈ ਜਾਵੇ ਖੋਲ੍ਹਿਆ :ਗਿਆਨੀ ਹਰਪ੍ਰੀਤ ਸਿੰਘ:ਤਲਵੰਡੀ ਸਾਬੋ : ਪਾਕਿਸਤਾਨ ਵੱਲੋ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਸਿੱਖਾਂ ਤੱਕ ਸੀਮਤ ਰੱਖਣ ਦੇ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰਤਾ ਨਾਲ ਲਿਆ ਹੈ।
[caption id="attachment_245224" align="aligncenter" width="300"]
Giani Harpreet Singh" width="300" height="156" /> ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਾਰੇ ਧਰਮਾਂ ਲਈ ਜਾਵੇ ਖੋਲ੍ਹਿਆ : ਗਿਆਨੀ ਹਰਪ੍ਰੀਤ ਸਿੰਘ[/caption]
ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਾਰੇ ਧਰਮਾਂ ਲਈ ਖੋਲ੍ਹਿਆ ਜਾਵੇ।
[caption id="attachment_245225" align="aligncenter" width="300"]
ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਾਰੇ ਧਰਮਾਂ ਲਈ ਜਾਵੇ ਖੋਲ੍ਹਿਆ : ਗਿਆਨੀ ਹਰਪ੍ਰੀਤ ਸਿੰਘ[/caption]
ਇਸ ਫੈਸਲੇ ਨੂੰ ਸਿੰਘ ਸਾਹਿਬ ਨੇ ਗਲਤ ਠਹਿਰਾਉਦੇ ਹੋਏ ਇਸ ਫੈਸਲਾ ਨੂੰ ਪਾਕਿਸਤਾਨ ਸਰਕਾਰ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੀ ਮਾਨਵਤਾ ਦੇ ਗੁਰੂ ਸਨ।ਜਿਸ ਲਈ ਇਹ ਯਾਤਰਾ ਸਭ ਧਰਮਾ ਲਈ ਸਾਝੀ ਹੋਣੀ ਚਾਹੀਦੀ ਹੈ।
-PTCNews