ਇਸ ਦੇਸ਼ 'ਚ 6 ਮਹੀਨਿਆਂ ਬਾਅਦ ਲੌਕਡਾਊਨ ਖ਼ਤਮ ਹੋਣ 'ਤੇ ਲੋਕਾਂ ਨੇ ਮਨਾਇਆ ਜਸ਼ਨ  

By Shanker Badra - May 11, 2021 2:05 pm

ਸਪੇਨ : ਸਪੇਨ 'ਚ ਸੈਂਕੜੇ ਨੌਜਵਾਨ ਸ਼ਨੀਵਾਰ ਦੀ ਅੱਧੀ ਰਾਤ ਨੂੰ ਸੜਕਾਂ ਤੇ ਉਤਰ ਆਏ ਅਤੇ ਜਮ ਕੇ ਜਸ਼ਨ ਮਨਾਇਆ ਹੈ। ਉਹ ਦੇਸ਼ ਵਿਚ 6 ਮਹੀਨੇ ਦੇ ਦੇਸ਼ ਵਿਆਪੀ ਕੋਵਿਡ ਲੌਕਡਾਊਨ ਦੇ ਖ਼ਤਮ ਹੋਣ ਦਾ ਜਸ਼ਨ ਮਨਾ ਰਹੇ ਸਨ। ਜਿਵੇਂ ਹੀ ਲੌਕਡਾਊਨ ਖ਼ਤਮ ਹੋ ਗਿਆ ਤਾਂ ਲੋਕਾਂ ਦੀ ਖੁਸ਼ੀ ਦੀ ਕੋਈ ਠਿਕਾਣਾ ਨਹੀਂ ਸੀ।

lockdown ends in Spain , youngsters come out on streets to celebrate ,couple kiss photo viral ਇਸ ਦੇਸ਼ 'ਚ6 ਮਹੀਨਿਆਂ ਬਾਅਦ ਲੌਕਡਾਊਨ ਖ਼ਤਮ ਹੋਣ 'ਤੇ ਲੋਕਾਂ ਨੇ ਮਨਾਇਆਜਸ਼ਨ

ਪੜ੍ਹੋ ਹੋਰ ਖ਼ਬਰਾਂ : ਕੀ ਮਾਸਕ ਦੀ ਜ਼ਿਆਦਾ ਵਰਤੋਂ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ ? ਜਾਣੋਂ ਸੱਚ 

ਦਰਅਸਲ 'ਚ ਕੋਰੋਨਾ ਵਾਇਰਸ ਨੇ ਸਾਲ 2020 ਤੋਂ ਲੋਕਾਂ ਨੂੰ ਘਰ ਵਿਚ ਸਮਾਂ ਬਿਤਾਉਣ ਲਈ ਮਜਬੂਰ ਕੀਤਾ ਸੀ। ਸਪੇਨ ਨੇ ਲੌਕਡਾਊਨ ਨੂੰ ਹਟਾ ਦਿੱਤਾ ਹੈ , ਜੋ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਅਕਤੂਬਰ ਤੋਂ ਚੱਲ ਰਿਹਾ ਸੀ।

lockdown ends in Spain , youngsters come out on streets to celebrate ,couple kiss photo viral ਇਸ ਦੇਸ਼ 'ਚ6 ਮਹੀਨਿਆਂ ਬਾਅਦ ਲੌਕਡਾਊਨ ਖ਼ਤਮ ਹੋਣ 'ਤੇ ਲੋਕਾਂ ਨੇ ਮਨਾਇਆਜਸ਼ਨ

ਸਪੈਨ ਦੇ ਵਸਨੀਕਾਂ ਨੂੰ ਹੁਣ ਕਈ ਮਹੀਨਿਆਂ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਦਿਲਚਸਪੀ ਵਾਲੇ ਖੇਤਰਾਂ ਦੀ ਯਾਤਰਾ ਕਰਨ ਦੀ ਆਗਿਆ ਦਿੱਤੀ ਮਿਲੀ ਹੈ।ਸੜਕਾਂ 'ਤੇ ਜਸ਼ਨ ਮਨਾ ਰਹੇ ਲੋਕਾਂ ਦੀਆਂ ਤਸਵੀਰਾਂ ਜਲਦੀ ਹੀ ਸੋਸ਼ਲ ਮੀਡੀਆ' ਤੇ ਵਾਇਰਲ ਹੋ ਗਈਆਂ।

lockdown ends in Spain , youngsters come out on streets to celebrate ,couple kiss photo viral ਇਸ ਦੇਸ਼ 'ਚ6 ਮਹੀਨਿਆਂ ਬਾਅਦ ਲੌਕਡਾਊਨ ਖ਼ਤਮ ਹੋਣ 'ਤੇ ਲੋਕਾਂ ਨੇ ਮਨਾਇਆਜਸ਼ਨ

ਹਾਲਾਂਕਿ ਇੱਕ ਤਸਵੀਰ ਬਾਕੀ ਦੇ ਨਾਲੋਂ ਵੱਖਰੀ ਸੀ। ਫੋਟੋ ਵਿੱਚ ਇੱਕ ਜੋੜਾ ਕਿੱਸ ਕਰ ਰਿਹਾ ਹੈ ਅਤੇ ਪਿੱਛੇ ਬਾਕੀ ਲੋਕ ਜਸ਼ਨ ਮਨਾ ਰਹੇ ਸਨ। ਅਜਿਹੀਆਂ ਤਸਵੀਰਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੀ ਸਾਹਮਣੇ ਆਈਆਂ ਹਨ।

lockdown ends in Spain , youngsters come out on streets to celebrate ,couple kiss photo viral ਇਸ ਦੇਸ਼ 'ਚ6 ਮਹੀਨਿਆਂ ਬਾਅਦ ਲੌਕਡਾਊਨ ਖ਼ਤਮ ਹੋਣ 'ਤੇ ਲੋਕਾਂ ਨੇ ਮਨਾਇਆਜਸ਼ਨ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕੇਸਾਂ 'ਚ ਆਈ ਕਮੀ, ਪਿਛਲੇ 24 ਘੰਟਿਆਂ ਦੌਰਾਨ 3 .56 ਲੱਖ ਮਰੀਜ਼ ਹੋਏ ਸਿਹਤਯਾਬ

ਇਹ ਬਹੁਤ ਸਾਰੇ ਸ਼ਹਿਰਾਂ ਵਿੱਚ ਨਵੇਂ ਸਾਲ ਦਾ ਤਿਉਹਾਰ ਮਨਾਉਣ ਵਰਗਾ ਸੀ। ਮੈਡ੍ਰਿਡ ਵਿਚ ਲੋਕ ਬਿਨਾਂ ਕਿਸੇ ਮਾਸਕ ਦੇ ਘੰਟਿਆਂ ਤਕ ਸੜਕਾਂ 'ਤੇ ਨੱਚਦੇ ਰਹੇ। ਬਾਰਸੀਲੋਨਾ ਵਿੱਚ ਬਹੁਤ ਸਾਰੇ ਲੰਬੇ ਤਾਲਾਬੰਦੀ ਦੇ ਅੰਤ ਦਾ ਜਸ਼ਨ ਮਨਾਉਣ ਲਈ ਅੱਧੀ ਰਾਤ ਤੋਂ ਬਾਅਦ ਬੀਚ ਵੱਲ ਵਧ ਰਹੇ ਸਨ। ਬਰਤਾਨੀਆ 'ਚ ਬੀਤੀ ਜਨਵਰੀ ਤੋਂ ਜਾਰੀ ਲਾਕਡਾਊਨ 'ਚ ਢਿੱਲ ਦੇਣ ਦੀ ਤਿਆਰੀ ਹੈ।
-PTCNews

adv-img
adv-img