ਲਾਕਡਾਉਨ 5.0 : ਕੇਂਦਰ ਨੇ ਕੰਟੇਨਮੈਂਟ ਜ਼ੋਨ 'ਚ 30 ਜੂਨ ਤੱਕ ਵਧਾਇਆ ਲਾਕਡਾਉਨ ,ਜਾਣੋਂ ਕੀ ਮਿਲੇਗੀ ਰਾਹਤ
ਲਾਕਡਾਉਨ 5.0 : ਕੇਂਦਰ ਨੇ ਕੰਟੇਨਮੈਂਟ ਜ਼ੋਨ 'ਚ 30 ਜੂਨ ਤੱਕ ਵਧਾਇਆ ਲਾਕਡਾਉਨ ,ਜਾਣੋਂ ਕੀ ਮਿਲੇਗੀ ਰਾਹਤ:ਨਵੀਂ ਦਿੱਲੀ : ਦੇਸ਼ ਵਿਆਪੀ ਲਾਕਡਾਉਨਦੀ ਮਿਆਦ 31 ਮਈ ਨੂੰ ਖਤਮ ਹੋਣ ਵਾਲੀ ਸੀ ਪਰ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਲੌਕਡਾਊਨ 5.0 ਦਾ ਐਲਾਨ ਕੀਤਾ ਹੈ।ਕੇਂਦਰ ਸਰਕਾਰ ਨੇ ਕੰਟੇਨਮੈਂਟ ਜ਼ੋਨ 'ਚ 30 ਜੂਨ ਤੱਕ ਲਾਕਡਾਉਨ ਵਧਾ ਦਿੱਤਾ ਹੈ। ਇਸ ਨੂੰ ਅਨਲਾਕ-1 ਦਾ ਨਾਂ ਦਿੱਤਾ ਗਿਆ ਹੈ।
ਇਸ ਸਬੰਧੀ ਗ੍ਰਹਿ ਮੰਤਰਾਲੇ ਨੇ ਨਵੀਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਸ ਵੇਲੇ ਵੱਡੀ ਰਾਹਤ ਦੀ ਗੱਲ ਇਹ ਹੈ ਲਾਕਡਾਉਨ 5.0 ਵਿੱਚ ਕਈ ਚੀਜਾਂ 'ਚ ਰਾਹਤ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ ਕਰਫਿਊ 'ਚ ਢਿੱਲ ਦੇ ਇਸ ਨੂੰ ਰਾਤ 9 ਵਜੇ ਤੋਂ ਸਵੇਰ 5 ਵਜੇ ਕਰ ਦਿੱਤਾ ਹੈ ਜਦਕਿ ਇਸ ਤੋਂ ਪਹਿਲਾਂ ਕਰਫਿਊ ਰਾਤ 7 ਵਜੋਂ ਤੋਂ ਸਵੇਰ 7 ਵਜੇ ਤੱਕ ਸੀ।
ਇਸ ਦੌਰਾਨ ਪਹਿਲੇ ਪੜਾਅ ਤਹਿਤ ਸ਼ਰਤਾਂ ਮੁਤਾਬਕ ਧਾਰਮਿਕ ਸਥਾਨ ,ਹੋਟਲ, ਰੈਸਟੋਰੈਂਟ ਅਤੇ ਹੋਰ ਸੇਵਾਵਾਂ ਅਤੇ ਸ਼ਾਪਿੰਗ ਮਾਲ 8 ਜੂਨ, 2020 ਤੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਏਗੀ। ਕੰਨਟੇਨਮੈਂਟ ਜੋਨਾਂ ਵਿਚ ਚਰਨਬੱਧ ਤਰੀਕੇ ਨਾਲ ਛੁੱਟ ਮਿਲੇਗੀ।
ਇਸ ਦੇ ਇਲਾਵਾ ਦੂਜੇ ਪੜਾਅ ਵਿੱਚ ਸਕੂਲ, ਕਾਲਜ, ਵਿਦਿਅਕ / ਸਿਖਲਾਈ / ਕੋਚਿੰਗ ਅਦਾਰਿਆਂ ਆਦਿ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਖੋਲ੍ਹੇ ਜਾਣਗੇ ਪਰ ਦਿਸ਼ਾ ਨਿਰਦੇਸ਼ਾਂ ਦੇ ਨਾਲ ਅਤੇ ਸ਼ਰਤਾਂ ਮੁਤਾਬਕ ਹੀ ਆਗਿਆ ਮਿਲੇਗੀ।
-PTCNews
[caption id="attachment_408797" align="aligncenter" width="905"] ਲਾਕਡਾਉਨ 5.0 : ਕੇਂਦਰ ਨੇ ਕੰਟੇਨਮੈਂਟ ਜ਼ੋਨ 'ਚ 30 ਜੂਨ ਤੱਕ ਵਧਾਇਆ ਲਾਕਡਾਉਨ ,ਜਾਣੋਂ ਕੀ ਮਿਲੇਗੀ ਰਾਹਤ[/caption]
[caption id="attachment_408796" align="aligncenter" width="905"]
ਲਾਕਡਾਉਨ 5.0 : ਕੇਂਦਰ ਨੇ ਕੰਟੇਨਮੈਂਟ ਜ਼ੋਨ 'ਚ 30 ਜੂਨ ਤੱਕ ਵਧਾਇਆ ਲਾਕਡਾਉਨ ,ਜਾਣੋਂ ਕੀ ਮਿਲੇਗੀ ਰਾਹਤ[/caption]
[caption id="attachment_408795" align="aligncenter" width="905"]
ਲਾਕਡਾਉਨ 5.0 : ਕੇਂਦਰ ਨੇ ਕੰਟੇਨਮੈਂਟ ਜ਼ੋਨ 'ਚ 30 ਜੂਨ ਤੱਕ ਵਧਾਇਆ ਲਾਕਡਾਉਨ ,ਜਾਣੋਂ ਕੀ ਮਿਲੇਗੀ ਰਾਹਤ[/caption]
[caption id="attachment_408794" align="aligncenter" width="905"]
ਲਾਕਡਾਉਨ 5.0 : ਕੇਂਦਰ ਨੇ ਕੰਟੇਨਮੈਂਟ ਜ਼ੋਨ 'ਚ 30 ਜੂਨ ਤੱਕ ਵਧਾਇਆ ਲਾਕਡਾਉਨ ,ਜਾਣੋਂ ਕੀ ਮਿਲੇਗੀ ਰਾਹਤ[/caption]
[caption id="attachment_408793" align="aligncenter" width="905"]
ਲਾਕਡਾਉਨ 5.0 : ਕੇਂਦਰ ਨੇ ਕੰਟੇਨਮੈਂਟ ਜ਼ੋਨ 'ਚ 30 ਜੂਨ ਤੱਕ ਵਧਾਇਆ ਲਾਕਡਾਉਨ ,ਜਾਣੋਂ ਕੀ ਮਿਲੇਗੀ ਰਾਹਤ[/caption]
[caption id="attachment_408792" align="aligncenter" width="905"]
ਲਾਕਡਾਉਨ 5.0 : ਕੇਂਦਰ ਨੇ ਕੰਟੇਨਮੈਂਟ ਜ਼ੋਨ 'ਚ 30 ਜੂਨ ਤੱਕ ਵਧਾਇਆ ਲਾਕਡਾਉਨ ,ਜਾਣੋਂ ਕੀ ਮਿਲੇਗੀ ਰਾਹਤ[/caption]
[caption id="attachment_408791" align="aligncenter" width="905"]
ਲਾਕਡਾਉਨ 5.0 : ਕੇਂਦਰ ਨੇ ਕੰਟੇਨਮੈਂਟ ਜ਼ੋਨ 'ਚ 30 ਜੂਨ ਤੱਕ ਵਧਾਇਆ ਲਾਕਡਾਉਨ ,ਜਾਣੋਂ ਕੀ ਮਿਲੇਗੀ ਰਾਹਤ[/caption]