Sat, Dec 7, 2024
Whatsapp

Punjabi Singer Sidhu Moosewala ਦੇ ਤਾਇਆ ਦੇ ਨਾਲ ਸੁਰੱਖਿਆ ’ਚ ਤੈਨਾਤ ਗੰਨਮੈਨ ਦੀ ਗੋਲੀ ਲੱਗਣ ਕਾਰਨ ਮੌਤ

ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਦੇ ਨਾਲ ਗੰਨਮੈਨ ਹਰਦੀਪ ਸਿੰਘ ਤੈਨਾਤ ਸੀ। ਹਰਦੀਪ ਸਿੰਘ ਦੇਰ ਰਾਤ ਲਾਈਸੈਂਸੀ ਪਿਸਤੌਲ ਨੂੰ ਸਾਫ ਕਰ ਰਿਹਾ ਸੀ ਇਸ ਦੌਰਾਨ ਗੋਲੀ ਚੱਲਣ ਕਾਰਨ ਉਸਦੀ ਮੌਤ ਹੋ ਗਈ।

Reported by:  PTC News Desk  Edited by:  Aarti -- November 12th 2024 11:23 AM
Punjabi Singer Sidhu Moosewala ਦੇ ਤਾਇਆ ਦੇ ਨਾਲ ਸੁਰੱਖਿਆ ’ਚ ਤੈਨਾਤ ਗੰਨਮੈਨ ਦੀ ਗੋਲੀ ਲੱਗਣ ਕਾਰਨ ਮੌਤ

Punjabi Singer Sidhu Moosewala ਦੇ ਤਾਇਆ ਦੇ ਨਾਲ ਸੁਰੱਖਿਆ ’ਚ ਤੈਨਾਤ ਗੰਨਮੈਨ ਦੀ ਗੋਲੀ ਲੱਗਣ ਕਾਰਨ ਮੌਤ

Punjabi Singer Sidhu Moosewala : ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਦੇ ਨਾਲ ਸੁਰੱਖਿਆ ’ਚ ਤੈਨਾਤ ਗੰਨਮੈਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ ਹੈ। 

ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਦੇ ਨਾਲ ਗੰਨਮੈਨ ਹਰਦੀਪ ਸਿੰਘ ਤੈਨਾਤ ਸੀ। ਹਰਦੀਪ ਸਿੰਘ ਦੇਰ ਰਾਤ ਲਾਈਸੈਂਸੀ ਪਿਸਤੌਲ ਨੂੰ ਸਾਫ ਕਰ ਰਿਹਾ ਸੀ ਇਸ ਦੌਰਾਨ ਗੋਲੀ ਚੱਲਣ ਕਾਰਨ ਉਸਦੀ ਮੌਤ ਹੋ ਗਈ। 

ਫਿਲਹਾਲ ਹਰਦੀਪ ਸਿੰਘ ਦੀ ਲਾਸ਼ ਨੂੰ ਮਾਨਸਾ ਦੇ ਸਿਵਲ ਹਸਪਤਾਲ ’ਚ ਰੱਖ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : Aam Aadmi Clinic Name Change : ਪੰਜਾਬ ’ਚ ਆਮ ਆਦਮੀ ਕਲੀਨਿਕਾਂ ਦਾ ਬਦਲਿਆ ਜਾਵੇਗਾ ਨਾਂਅ; ਹਟਾਈ ਜਾਵੇਗੀ CM ਮਾਨ ਦੀ ਫੋਟੋ, ਇਹ ਹੋਵੇਗਾ ਨਵਾਂ ਨਾਂਅ

- PTC NEWS

Top News view more...

Latest News view more...

PTC NETWORK