Thu, May 2, 2024
Whatsapp

ਨਵੀਂ ਨਵੀਂ 'ਸੈਲੀਬ੍ਰਿਟੀ' ਬਣੀ ਰਾਨੂ ਮੰਡਲ ਦੀ ਨਵੀਂ ਮੇਕਅਪ ਲੁੱਕ ਹੋਈ ਵਾਇਰਲ, ਸੋਸ਼ਲ ਮੀਡੀਆ 'ਤੇ ਉੱਡ ਰਿਹੈ ਮਜ਼ਾਕ

Written by  Jashan A -- November 18th 2019 03:59 PM
ਨਵੀਂ ਨਵੀਂ 'ਸੈਲੀਬ੍ਰਿਟੀ' ਬਣੀ ਰਾਨੂ ਮੰਡਲ ਦੀ ਨਵੀਂ ਮੇਕਅਪ ਲੁੱਕ ਹੋਈ ਵਾਇਰਲ, ਸੋਸ਼ਲ ਮੀਡੀਆ 'ਤੇ ਉੱਡ ਰਿਹੈ ਮਜ਼ਾਕ

ਨਵੀਂ ਨਵੀਂ 'ਸੈਲੀਬ੍ਰਿਟੀ' ਬਣੀ ਰਾਨੂ ਮੰਡਲ ਦੀ ਨਵੀਂ ਮੇਕਅਪ ਲੁੱਕ ਹੋਈ ਵਾਇਰਲ, ਸੋਸ਼ਲ ਮੀਡੀਆ 'ਤੇ ਉੱਡ ਰਿਹੈ ਮਜ਼ਾਕ

ਨਵੀਂ ਨਵੀਂ 'ਸੈਲੀਬ੍ਰਿਟੀ' ਬਣੀ ਰਾਨੂ ਮੰਡਲ ਦੀ ਨਵੀਂ ਮੇਕਅਪ ਲੁੱਕ ਹੋਈ ਵਾਇਰਲ, ਸੋਸ਼ਲ ਮੀਡੀਆ 'ਤੇ ਉੱਡ ਰਿਹੈ ਮਜ਼ਾਕ,ਨਵੀਂ ਦਿੱਲੀ: ਰੇਲਵੇ ਸਟੇਸ਼ਨ ’ਤੇ ਲਤਾ ਮੰਗੇਸ਼ਕਰ ਦਾ ਗੀਤ ਗਾ ਕੇ ਰਾਤੋਂ ਰਾਤ ਸਟਾਰ ਬਣੀ ਰਾਨੂ ਮੰਡਲ ਹੁਣ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀ ਹੈ। https://www.instagram.com/p/B47-aZLlQtp/?utm_source=ig_web_copy_link ਆਏ ਦਿਨ ਰਾਨੂ ਮੰਡਲ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਅਤੇ ਅੱਜ ਕੱਲ੍ਹ ਉਹ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਜਿਹੇ 'ਚ ਰਾਨੂ ਦਾ ਇਕ ਨਵਾਂ ਵੀਡੀਓ ਵਾਇਰਲ ਹੋਇਆ ਹੈ।ਇਸ 'ਚ ਉਹ ਰੈਂਪ 'ਤੇ ਵਾਕ ਕਰਦੀ ਹੋਈ ਨਜ਼ਰ ਆ ਰਹੀ ਹੈ। ਹੋਰ ਪੜ੍ਹੋ: ਨਰਸ ਨੇ ਨਵਜੰਮੇ ਬੱਚੇ ਨਾਲ ਕੀਤਾ ਹੈਰਾਨੀਜਨਕ ਕਾਰਨਾਮਾ,ਅਮਿਤਾਭ ਬਚਨ ਨੇ ਦਿੱਤਾ ਇਹ ਜਵਾਬ,ਦੇਖੋ ਵੀਡੀਓ https://twitter.com/itsanse07/status/1195757657874927617?s=20 ਇਸ ਵੀਡੀਓ 'ਚ ਉਸ ਦਾ ਅੰਦਾਜ਼ ਦੇਖ ਕੇ ਹਰ ਕੋਈ ਹੈਰਾਨ ਹੈ ਪਰ ਰਾਨੂ ਦੇ ਇਸ ਵੀਡੀਓ ਨੂੰ ਦੇਖ ਕੇ ਟ੍ਰੋਲਰਸ ਉਨ੍ਹਾਂ ਦੇ ਮੀਮਸ ਬਣਾ ਰਹੇ ਹਨ।ਇਸ ਦੇ ਨਾਲ ਹੀ ਟ੍ਰੋਲਰਸ ਰਾਨੂ ਦੇ ਮੇਕਅੱਪ ਨੂੰ ਲੈ ਕੇ ਖੂਬ ਟਰੋਲ ਹੋ ਰਹੀ ਹੈ। https://twitter.com/SanuGandharv/status/1195920882344050688?s=20 ਜ਼ਿਕਰ ਏ ਖਾਸ ਹੈ ਕਿ ਰਾਤੋਂ-ਰਾਤ ਸਟਾਰ ਬਣੀ ਰਾਨੂ ਮੰਡਲ ਅੱਜ ਕਿਸੇ ਪਛਾਣ ਦੀ ਮਹੁਤਾਜ ਨਹੀਂ ਹੈ। ਅੱਜ ਰਾਨੂ ਨੂੰ ਹਰ ਕੋਈ ਜਾਣਦਾ ਹੈ। ਰਾਨੂ ਦੀ ਆਵਾਜ਼ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾਂਦੀ ਹੈ ਅਤੇ ਲਗਾਤਾਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। https://twitter.com/Cute_Doll5/status/1195815031058776064?s=20 -PTC News


Top News view more...

Latest News view more...