Sat, Jul 27, 2024
Whatsapp

ਕਾਬੁਲ ਦੇ ਹੋਟਲ ਬੈਰਨ ਨੇੜੇ ਹੋਇਆ ਦੂਜਾ ਧਮਾਕਾ

Reported by:  PTC News Desk  Edited by:  Riya Bawa -- August 26th 2021 09:08 PM -- Updated: August 26th 2021 09:09 PM
ਕਾਬੁਲ ਦੇ ਹੋਟਲ ਬੈਰਨ ਨੇੜੇ ਹੋਇਆ ਦੂਜਾ ਧਮਾਕਾ

ਕਾਬੁਲ ਦੇ ਹੋਟਲ ਬੈਰਨ ਨੇੜੇ ਹੋਇਆ ਦੂਜਾ ਧਮਾਕਾ

ਕਾਬੁਲ: ਕਾਬੁਲ-ਅਫਗਾਨਿਸਤਾਨ 'ਤੇ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਉਥੇ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇਸ ਦਰਮਿਆਨ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਦੇ ਬਾਹਰ ਧਮਾਕੇ ਹੋਣ ਦੀ ਖ਼ਬਰ ਹੈ। Kabul bombing: 90 killed in attack near diplomatic area in Afghanistan | CNN ਦੱਸ ਦਈਏ ਕਿ ਇਸ ਦੌਰਾਨ 2 ਧਮਾਕੇ ਹੋਏ। ਪਹਿਲਾਂ ਧਮਾਕਾ ਏਅਰਪੋਰਟ ਦੇ ਪੂਰਬੀ ਗੇਟ 'ਤੇ ਹੋਇਆ ਅਤੇ ਦੂਜਾ ਧਮਾਕਾ ਹੋਟਲ ਬੈਰਨ ਨੇੜੇ ਹੋਇਆ। ਇਸ 'ਚ ਤਕਰੀਬਨ 13 ਲੋਕਾਂ ਦੇ ਮਰਨ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। BREAKING Explosion Kabul airport Blast Abbey Gate casualties damage taliban afghanistan latest news | World News – India TV ਗੌਰਤਲਬ ਹੈ ਕਿ ਤਾਲਿਬਾਨ ਦਾ ਕਾਬੁਲ 'ਤੇ ਕਬਜ਼ਾ ਜਮਾਉਣ ਤੋਂ ਬਾਅਦ ਅਮਰੀਕਾ, ਇਟਲੀ ਸਮੇਤ ਕਈ ਦੇਸ਼ ਆਪਣੇ ਅਤੇ ਉਥੇ ਦੇ ਨਾਗਰਿਕਾਂ ਨੂੰ ਕੱਢਣ 'ਚ ਲੱਗੇ ਹੋਏ ਹਨ। ਇਸ ਦੇ ਲਈ ਫੌਜ ਦੇ ਜਹਾਜ਼ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। -PTC News


Top News view more...

Latest News view more...

PTC NETWORK