Thu, May 2, 2024
Whatsapp

'ਤੇ ਜਦੋਂ ਸਾਬਕਾ ਪ੍ਰੇਮੀ ਨਾਲ ਆਪਣੇ ਵਿਆਹ ਤੋਂ ਬਾਅਦ ਮਿਲੀ ਇਹ ਅਦਾਕਾਰਾ, ਸਾਂਝੀ ਕੀਤੀ ਇਹ ਤਸਵੀਰ! 

Written by  Joshi -- November 19th 2017 02:19 PM
'ਤੇ ਜਦੋਂ ਸਾਬਕਾ ਪ੍ਰੇਮੀ ਨਾਲ ਆਪਣੇ ਵਿਆਹ ਤੋਂ ਬਾਅਦ ਮਿਲੀ ਇਹ ਅਦਾਕਾਰਾ, ਸਾਂਝੀ ਕੀਤੀ ਇਹ ਤਸਵੀਰ! 

'ਤੇ ਜਦੋਂ ਸਾਬਕਾ ਪ੍ਰੇਮੀ ਨਾਲ ਆਪਣੇ ਵਿਆਹ ਤੋਂ ਬਾਅਦ ਮਿਲੀ ਇਹ ਅਦਾਕਾਰਾ, ਸਾਂਝੀ ਕੀਤੀ ਇਹ ਤਸਵੀਰ! 

After 9 Years Ex Lovers Kishwer Merchant Hiten Paintal Back Together: ਕਿਸ਼ਵਰ ਮਰਚੈਂਟ ਦੀ ਜ਼ਿੰਦਗੀ ਅੱਜ ਕੱਲ ਬਹੁਤ ਆਰਾਮ ਅਤੇ ਖੁਸ਼ੀ ਨਾਲ ਚੱਲ ਰਹੀ ਹੈ, ਫਿਰ ਚਾਹੇ ਗੱਲ ਕੈਰੀਅਰ ਦੀ ਹੋਵੇ ਜਾਂ ਨਿੱਜੀ ਜ਼ਿੰਦਗੀ ਦੀ। ਕਿਸ਼ਵਰ ਦਾ ਥੋੜਾ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ। After 9 Years Ex Lovers Kishwer Merchant Hiten Paintal Back Togetherਪਰ, ਆਪਣੇ ਪਤੀ ਨਾਲ ਰਿਸ਼ਤੇ ਦੇ ਬੰਧਨ 'ਚ ਜਾਣ ਤੋਂ ਪਹਿਲਾਂ ਕਿਸ਼ਵਰ ਦਾ ਹਿਤੇਨ ਪੇਂਟਲ ਨਾਲ ਕਾਫੀ ਦੇਰ ਦਾ ਰਿਸ਼ਤਾ ਰਿਹਾ ਹੈ। ਬਹੁਤ ਲੋਕ ਨਹੀਂ ਜਾਣਦੇ ਹੋਣਗੇ ਕਿ ਇਹਨਾਂ ਦੋਵਾਂ ਨੇ ਤਕਰੀਬਨ 9 ਸਾਲ ਇਕੱਠੇ ਬਿਤਾਏ ਜਿਸ ਤੋਂ ਬਾਅਦ ਕਿਸੇ ਮਨ ਮੁਟਾਵ ਦੇ ਚੱਲਦਿਆਂ ਇਹਨਾਂ ਨੂੰ ਅਲੱਗ ਹੋਣਾ ਪਿਆ ਸੀ। ਕਿਸ਼ਵਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਸਾਬਕਾ ਪ੍ਰੇਮਿਕਾ ਨਾਲ ਇੱਕ ਤਸਵੀਰ ਸਾਂਝੀ ਕਰਨ ਕੀਤੀ ਅਤੇ ਕਿਹਾ, ਉਸ ਦੇ ਨਾਲ ਕੰਮ ਕਰ ਕੇ ਮਜ਼ਾ ਆਇਆ"। After 9 Years Ex Lovers Kishwer Merchant Hiten Paintal Back Togetherਹਿਤੇਨ ਨਾਲ ਹੋਏ ਬ੍ਰੇਕਅਪ ਤੋਂ ਬਾਅਦ ਕਿਸ਼ਵਰ ਦੁਬਈ ਚਲੀ ਗਈ ਸੀ ਅਤੇ ਉਸਨੇ ਕਿਹਾ ਸੀ ਕਿ ਉਹ ਥੋੜ੍ਹਾ ਸਮਾਂ ਇੱਕਲਿਆਂ ਬਿਤਾਉਣਾ ਚਾਹੁੰਦੀ ਹੈ। ਉਸਨੇ ਬ੍ਰੇਕਅਪ ਜਹੇ ਔਖੇ ਸਮੇਂ ਉਸਦਾ ਸਾਥ ਦੇਣ ਵਾਲੇ ਦੋਸਤਾਂ ਦਾ ਵੀ ਧੰਨਵਾਦ ਕੀਤਾ ਸੀ। After 9 Years Ex Lovers Kishwer Merchant Hiten Paintal Back Togetherਕਿਸ਼ਵਰ ਨੇ ਕਿਹਾ ਸੀ ਕਿ ਮੈਂ ਇਸ ਥਾਂ ਤੋਂ ਬਾਹਰ ਜਾਣ ਦੀ ਇੱਛਾ ਰੱਖਦੀ ਹਾਂ। ਮੈਨੂੰ ਆਪਣੇ ਲਈ ਕੁਝ ਸਮਾਂ ਚਾਹੀਦਾ ਹੈ। ਅਤੇ ਇਹ ਮੁਸ਼ਕਲ ਦੌਰ ਵਿੱਚ ਜਿਹਨਾਂ ਨੇ ਮੇਰੀ ਮਦਦ ਕੀਤੀ, ਉਹਨਾਂ ਦਾ ਬਹੁਤ ਧੰਨਵਾਦ। ਮੈਂ ਵੇਰਵੇ ਵਿੱਚ ਨਹੀਂ ਜਾਣਾ ਚਾਹੁੰਦੀ ਪਰ ਪਿਛਲੇ ਛੇ ਮਹੀਨਿਆਂ ਵਿੱਚ ਸਾਡੇ ਵਿੱਚ ਬਹੁਤ ਸਾਰੀਆਂ ਗਲਤਫਹਿਮੀਆਂ ਹੋ ਰਹੀਆਂ ਸਨ, ਜਦੋਂ ਅਸੀਂ ਮਹਿਸੂਸ ਕੀਤਾ ਕਿ ਹੁਣ ਅਲੱਗ ਹੋਣਾ ਹੀ ਬਿਹਤਰ ਹੋਵੇਗਾ। ਦੁਆ ਕਰਦੀ ਹਾਂ ਕਿ ਉਹ ਜ਼ਿੰਦੀ 'ਚ ਖੁਸ਼ ਅਤੇ ਸਫਲ ਰਹੇ।" —PTC News


Top News view more...

Latest News view more...