ਕੇਜਰੀਵਾਲ ਦੇ ਵਿਧਾਇਕ ਮਹਿੰਦਰ ਗੋਇਲ ਖਿਲਾਫ ਰੇਪ ਮਾਮਲਾ ਦਰਜ
ਕੇਜਰੀਵਾਲ ਦੇ ਵਿਧਾਇਕ ਮਹਿੰਦਰ ਗੋਇਲ ਖਿਲਾਫ ਰੇਪ ਮਾਮਲਾ ਦਰਜ[/caption]
ਇਹ ਆਰੋਪ 2 ਸਾਲ ਪੁਰਾਣਾ ਹੈ। ਪੀੜਤ ਔਰਤ ਦਾ ਦੋਸ਼ ਹੈ ਕਿ ਉਹ ਵਿਧਾਇਕ ਕੋਲ 2 ਸਾਲ ਪਹਿਲਾਂ ਵਿਧਵਾ ਪੈਂਸ਼ਨ ਬਣਵਾਉਣ ਲਈ ਗਈ ਸੀ, ਉਦੋਂ ਹੀ ਉਸ ਨਾਲ ਵਿਧਾਇਕ ਨੇ ਜ਼ਬਰਦਸਤੀ ਕੀਤੀ ਸੀ।
[caption id="attachment_266032" align="aligncenter" width="300"]
ਕੇਜਰੀਵਾਲ ਦੇ ਵਿਧਾਇਕ ਮਹਿੰਦਰ ਗੋਇਲ ਖਿਲਾਫ ਰੇਪ ਮਾਮਲਾ ਦਰਜ[/caption]
ਔਰਤ ਨੇ ਦੋਸ਼ ਲਗਾਇਆ ਕਿ ਉਸ ਤੋਂ ਬਾਅਦ ਵੀ ਜ਼ਬਰਦਸਤੀ ਸਬੰਧ ਬਣਾਉਂਦਾ ਰਿਹਾ।ਹਾਲਾਂਕਿ ਆਪ ਵਿਧਾਇਕ ਮਹਿੰਦਰ ਗੋਇਲ ਨੇ ਕਿਹਾ ਕਿ ਉਨ੍ਹਾਂ 'ਤੇ ਲੱਗੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਖਿਲਾਫ ਸਾਜ਼ਿਸ਼ ਕੀਤੀ ਗਈ ਹੈ ਤੇ ਝੂਠੇ ਮਾਮਲੇ 'ਚ ਫਸਾਇਆ ਜਾ ਰਿਹਾ ਹੈ।
-PTC News