Thu, May 2, 2024
Whatsapp

Lok Sabha Election 2019 : ਜਯਾਪ੍ਰਦਾ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ, ਮੋਦੀ ਦੇ ਹੱਕ 'ਚ ਦਿੱਤਾ ਇਹ ਵੱਡਾ ਬਿਆਨ

Written by  Jashan A -- March 26th 2019 03:36 PM -- Updated: March 26th 2019 03:37 PM
Lok Sabha Election 2019 : ਜਯਾਪ੍ਰਦਾ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ, ਮੋਦੀ ਦੇ ਹੱਕ 'ਚ ਦਿੱਤਾ ਇਹ ਵੱਡਾ ਬਿਆਨ

Lok Sabha Election 2019 : ਜਯਾਪ੍ਰਦਾ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ, ਮੋਦੀ ਦੇ ਹੱਕ 'ਚ ਦਿੱਤਾ ਇਹ ਵੱਡਾ ਬਿਆਨ

Lok Sabha Election 2019 : ਜਯਾਪ੍ਰਦਾ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ, ਮੋਦੀ ਦੇ ਹੱਕ 'ਚ ਦਿੱਤਾ ਇਹ ਵੱਡਾ ਬਿਆਨ,ਨਵੀਂ ਦਿੱਲੀ: ਸਾਬਕਾ ਸੰਸਦ ਮੈਬਰ ਅਤੇ ਅਦਾਕਾਰਾ ਜਯਾਪ੍ਰਦਾ ਨੇ ਅੱਜ ਭਾਜਪਾ ਦਾ ਪੱਲ੍ਹਾ ਫੜ੍ਹ ਲਿਆ ਹੈ। ਇਸ ਤੋਂ ਪਹਿਲਾਂ ਜਯਾਪ੍ਰਦਾ ਸਮਾਜਵਾਦੀ ਪਾਰਟੀ (ਸਪਾ) ਵਿਚ ਸੀ। ਜਯਾਪਰਦਾ ਅੱਜ ਦਿੱਲੀ 'ਚ ਬੀਜੇਪੀ ਦੇ ਦਫਤਰ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। [caption id="attachment_274634" align="aligncenter" width="300"]bjp Lok Sabha Election 2019 : ਜਯਾਪ੍ਰਦਾ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ, ਮੋਦੀ ਦੇ ਹੱਕ 'ਚ ਦਿੱਤਾ ਇਹ ਵੱਡਾ ਬਿਆਨ[/caption] ਲੋਕਸਭਾ ਚੋਣਾਂ ਵਿੱਚ ਜਯਾ ਪਰਦਾ ਉੱਤਰ ਪ੍ਰਦੇਸ਼ ਦੇ ਰਾਮਪੁਰ ਚੋਣ ਖੇਤਰ ਤੋਂ ਸਮਾਜਵਾਦੀ ਉਮੀਦਵਾਰ ਆਜ਼ਮ ਖਾਨ ਦੇ ਖਿਲਾਪ ਚੋਣ ਲੜ ਸਕਦੇ ਹਨ।ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਜਯਾਪ੍ਰਦਾ ਨੇ ਕਿਹਾ, ''ਮੈਨੂੰ ਮੋਦੀ ਜੀ ਦੀ ਲੀਡਰਸ਼ਿਪ ਵਿਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ, ਇਹ ਮੇਰੇ ਲਈ ਭਾਗਾਂ ਵਾਲੀ ਗੱਲ ਹੈ। ਹੋਰ ਪੜ੍ਹੋ:ਲੜਕੀਆਂ ਨਾਲ ਜਬਰ-ਜਨਾਹ ਕਰ ਬਣਾਉਂਦੇ ਸਨ ਵੀਡੀਓ, ਪੁਲਿਸ ਨੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਚਾੜਿਆ ਕੁਟਾਪਾ [caption id="attachment_274635" align="aligncenter" width="300"]bjp Lok Sabha Election 2019 : ਜਯਾਪ੍ਰਦਾ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ, ਮੋਦੀ ਦੇ ਹੱਕ 'ਚ ਦਿੱਤਾ ਇਹ ਵੱਡਾ ਬਿਆਨ[/caption] ਮੈਂ ਆਪਣੀ ਜ਼ਿੰਦਗੀ ਦਾ ਹਰ ਪਲ ਸਮਰਪਿਤ ਕਰਦੇ ਹੋਏ ਭਾਜਪਾ ਲਈ ਕੰਮ ਕਰਾਂਗੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਪਲ ਹੈ।ਉਹਨਾਂ ਕਿਹਾ ਕਿ ਮੋਦੀ ਦੇ ਹੱਥਾਂ 'ਚ ਦੇਸ਼ ਸੁਰੱਖਿਅਤ ਹੈ। [caption id="attachment_274633" align="aligncenter" width="300"]bjp Lok Sabha Election 2019 : ਜਯਾਪ੍ਰਦਾ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ, ਮੋਦੀ ਦੇ ਹੱਕ 'ਚ ਦਿੱਤਾ ਇਹ ਵੱਡਾ ਬਿਆਨ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਯਾਪ੍ਰਦਾ ਨੂੰ ਰਾਮਪੁਰ ਤੋਂ ਸਾਲ 2004 'ਚ ਸਮਾਜਵਾਦੀ ਪਾਰਟੀ ਨੇ ਕਾਂਗਰਸ ਦੀ ਬੇਗਮਨੂਰ ਵਿਰੁੱਧ ਚੋਣ ਮੈਦਾਨ ਵਿਚ ਉਤਾਰਿਆ ਸੀ। -PTC News


Top News view more...

Latest News view more...