Thu, Jun 1, 2023
Whatsapp

Virat Kohli ਨੇ ਸ਼ੇਅਰ ਕੀਤੀ 10ਵੀਂ ਦੀ ਮਾਰਕਸ਼ੀਟ, ਜਾਣੋ ਕਿੰਨੇ ਨੰਬਰ ਆਏ ?

ਵਿਰਾਟ ਕੋਹਲੀ ਕ੍ਰਿਕੇਟ ਦੀ ਦੁਨੀਆ 'ਚ ਬਹੁਤ ਵੱਡਾ ਨਾਮ ਹੈ। ਉਨ੍ਹਾਂ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਟੀਮ ਇੰਡੀਆ ਨੂੰ ਕਈ ਵੱਡੀਆਂ ਜਿੱਤਾਂ ਦਵਾਈਆਂ ਹਨ। ਇੱਕ ਤੋਂ ਬਾਅਦ ਇੱਕ ਰਿਕਾਰਡ ਤੋੜਦੇ ਜਾ ਰਹੇ ਹਨ। ਜਿੱਥੇ ਉਹ ਕ੍ਰਿਕੇਟ ਦੀ ਦੁਨੀਆ 'ਚ ਰਾਜ ਕਰਦੇ ਹਨ ਉਥੇ ਹੀ ਦੂਜੇ ਪਾਸੇ ਪੜ੍ਹਾਈ ਦੇ ਮਾਮਲੇ 'ਚ ਕਿੰਗ ਕੋਹਲੀ ਦਾ ਡੱਬਾ ਗੋਲ ਹੈ।

Written by  Ramandeep Kaur -- March 30th 2023 03:30 PM
Virat Kohli  ਨੇ ਸ਼ੇਅਰ ਕੀਤੀ 10ਵੀਂ ਦੀ ਮਾਰਕਸ਼ੀਟ, ਜਾਣੋ ਕਿੰਨੇ ਨੰਬਰ ਆਏ ?

Virat Kohli ਨੇ ਸ਼ੇਅਰ ਕੀਤੀ 10ਵੀਂ ਦੀ ਮਾਰਕਸ਼ੀਟ, ਜਾਣੋ ਕਿੰਨੇ ਨੰਬਰ ਆਏ ?

 Virat Kohli: ਵਿਰਾਟ ਕੋਹਲੀ ਕ੍ਰਿਕੇਟ ਦੀ ਦੁਨੀਆ 'ਚ ਬਹੁਤ ਵੱਡਾ ਨਾਮ ਹੈ। ਉਨ੍ਹਾਂ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਟੀਮ ਇੰਡੀਆ ਨੂੰ ਕਈ ਵੱਡੀਆਂ ਜਿੱਤਾਂ ਦਵਾਈਆਂ ਹਨ। ਇੱਕ ਤੋਂ ਬਾਅਦ ਇੱਕ ਰਿਕਾਰਡ ਤੋੜਦੇ ਜਾ ਰਹੇ ਹਨ। ਜਿੱਥੇ ਉਹ ਕ੍ਰਿਕੇਟ ਦੀ ਦੁਨੀਆ 'ਚ ਰਾਜ ਕਰਦੇ ਹਨ ਉਥੇ ਹੀ ਦੂਜੇ ਪਾਸੇ ਪੜ੍ਹਾਈ ਦੇ ਮਾਮਲੇ 'ਚ ਕਿੰਗ ਕੋਹਲੀ ਦਾ ਡੱਬਾ ਗੋਲ ਹੈ। 

ਭਾਰਤ ਦੇ ਸਟਾਰ ਖਿਡਾਰੀ ਅਤੇ ਮੈਦਾਨ 'ਤੇ ਬੱਲੇਬਾਜ਼ਾਂ ਦੀ ਤੋਬਾ ਕਰਾਉਣ ਵਾਲੇ ਵਿਰਾਟ ਕੋਹਲੀ ਆਈਪੀਐਲ ਨੂੰ ਲੈ ਕੇ ਤਿਆਰੀਆਂ 'ਚ ਲੱਗੇ ਹੋਏ ਹਨ। ਆਰਸੀਬੀ ਨੂੰ ਆਪਣਾ ਪਹਿਲਾ ਮੁਕਾਬਲਾ ਮੁੰਬਈ ਇੰਡੀਅਨਸ ਦੇ ਖਿਲਾਫ ਖੇਡਣਾ ਹੈ। ਆਈਪੀਐਲ 'ਚ ਵਿਰਾਟ ਦੇ ਬੱਲੇ ਨਾਲ ਰਣਾਂ ਦੀ ਵਰਖਾ ਦੀ ਉਂਮੀਦ ਸਾਰੇ ਆਰਸੀਬੀ ਫੈਨਜ਼ ਲਗਾਕੇ ਬੈਠੇ ਹਨ। ਇਸ 'ਚ ਵਿਰਾਟ ਕੋਹਲੀ ਨੇ ਆਪਣੇ ਪੁਰਾਣੇ ਦਿਨਾਂ ਦੀ ਬਹੁਤ ਸਾਰੀਆਂ ਗੱਲਾਂ ਆਰਸੀਬੀ ਪੋਡਕਾਸਟ ਦੇ ਦੌਰਾਨ ਸਾਂਝੀਆਂ ਕੀਤੀਆਂ ਹਨ।


ਵਿਰਾਟ ਨੇ ਫੈਨਜ਼ ਦੇ ਨਾਲ ਆਪਣੀ ਕਲਾਸ ਦਸਵੀਂ ਦੀ ਮਾਰਕਸਸ਼ੀਟ ਸ਼ੇਅਰ ਕੀਤੀ ਹੈ, ਉਨ੍ਹਾਂ ਦੀ ਦਸਵੀਂ ਦੀ ਮਾਰਕਸਸ਼ੀਟ 'ਚ ਕੁਲ 5 ਸਬਜੈਕਟ ਹਨ ਪਰ ਚੇਵੇਂ ਨੰਬਰ 'ਤੇ ਸਪੋਰਟਸ ਲਿਖ ਕਰ ਪ੍ਰਸ਼ਨਵਾਚਕ ਚਿੰਨ੍ਹ ਦਿੱਤਾ ਹੋਇਆ ਹੈ।

ਆਪਣੀ ਇਸ ਮਾਰਕਸਸ਼ੀਟ ਨੂੰ ਸ਼ੇਅਰ ਕਰਦੇ ਹੋਏ ਵਿਰਾਟ ਨੇ ਲਿਖਿਆ ਹੈ  -  ਇਹ ਮਜ਼ੇਦਾਰ ਹੈ ਕਿ ਕਿਵੇਂ ਚੀਜਾਂ ਜੋ ਤੁਹਾਡੀ ਮਾਰਕਸ਼ੀਟ 'ਚ ਸਭ ਤੋਂ ਘੱਟ ਜੁੜਦੀਆਂ ਹਨ,  ਉਹ ਤੁਹਾਡੇ ਚਰਿੱਤਰ ਨਾਲ ਸਭ ਤੋਂ ਜ਼ਿਆਦਾ ਜੁੜਦੀਆਂ ਹਨ  #LetThereBeSport।

ਇਹ ਵੀ ਪੜ੍ਹੋ: Singer Jasbir Jassi: ਪੰਜਾਬੀ ਗਾਇਕ ਜਸਬੀਰ ਜੱਸੀ ਦਾ ਟਵਿੱਟਰ ਤੋਂ ਭਾਰਤ 'ਚ ਹਟਾਇਆ ਟਵੀਟ

- PTC NEWS

adv-img

Top News view more...

Latest News view more...