Thu, May 29, 2025
Whatsapp

ਮਸ਼ਹੂਰ ਸੈਕਸੋਫੋਨਿਸਟ ਤੇ ਪਦਮ ਸ਼੍ਰੀ ਐਵਾਰਡੀ ਕਾਦਰੀ ਗੋਪਾਲਨਾਥ ਦਾ ਹੋਇਆ ਦੇਹਾਂਤ

Reported by:  PTC News Desk  Edited by:  Jashan A -- October 11th 2019 08:55 AM -- Updated: October 11th 2019 09:01 AM
ਮਸ਼ਹੂਰ ਸੈਕਸੋਫੋਨਿਸਟ ਤੇ ਪਦਮ ਸ਼੍ਰੀ ਐਵਾਰਡੀ ਕਾਦਰੀ ਗੋਪਾਲਨਾਥ ਦਾ ਹੋਇਆ ਦੇਹਾਂਤ

ਮਸ਼ਹੂਰ ਸੈਕਸੋਫੋਨਿਸਟ ਤੇ ਪਦਮ ਸ਼੍ਰੀ ਐਵਾਰਡੀ ਕਾਦਰੀ ਗੋਪਾਲਨਾਥ ਦਾ ਹੋਇਆ ਦੇਹਾਂਤ

ਮਸ਼ਹੂਰ ਸੈਕਸੋਫੋਨਿਸਟ ਤੇ ਪਦਮ ਸ਼੍ਰੀ ਐਵਾਰਡੀ ਕਾਦਰੀ ਗੋਪਾਲਨਾਥ ਦਾ ਹੋਇਆ ਦੇਹਾਂਤ, ਨਵੀਂ ਦਿੱਲੀ: ਮਸ਼ਹੂਰ ਸੈਕਸੋਫੋਨਿਸਟ ਅਤੇ ਪਦਮ ਸ਼੍ਰੀ ਐਵਾਰਡੀ ਕਾਦਰੀ ਗੋਪਾਲਨਾਥ ਦਾ ਅੱਜ ਸਵੇਰੇ ਮੰਗਲੁਰੂ 'ਚ ਦਿਹਾਂਤ ਹੋ ਗਿਆ। ਉਹ 69 ਸਾਲਾ ਦੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਕਹਿ ਗਏ। ਮਿਲੀ ਜਾਣਕਾਰੀ ਮੁਤਾਬਕ ਉਹ ਕੁਝ ਸਮੇਂ ਤੋਂ ਬਿਮਾਰ ਸੀ। ਕਾਦਰੀ ਗੋਪਾਲਨਾਥ ਦੇ ਪਰਿਵਾਰ 'ਚ ਦੀ ਪਤਨੀ ਅਤੇ ਦੋ ਬੇਟੇ ਹਨ, ਜਿਨ੍ਹਾਂ ਵਿਚੋਂ ਮਨੀਕਾਂਤ ਕਾਦਰੀ ਇਕ ਪ੍ਰਸਿੱਧ ਸੰਗੀਤ ਨਿਰਦੇਸ਼ਕ ਹੈ। ਕਾਦਰੀ ਗੋਪਾਲਨਾਥ ਦਾ ਦੂਜਾ ਪੁੱਤਰ ਕੁਵੈਤ ਵਿੱਚ ਰਹਿੰਦਾ ਹੈ।ਗੋਪਾਲਨਾਥ ਦਾ ਜਨਮ 1950 'ਚ ਦੱਖਣੀ ਕੰਨੜ ਦੇ ਬੰਟਵਾਲ ਤਾਲੁਕ ਦੇ ਪਿੰਡ ਸਜੀਪਾ ਮੁਦਾ 'ਚ ਮਿਤਕੇਰੇ ਵਿਖੇ ਹੋਇਆ ਸੀ। https://twitter.com/ANI/status/1182492275202383872?s=20 -PTC News


Top News view more...

Latest News view more...

PTC NETWORK