Sun, Sep 13, 2026
Whatsapp

ਫਗਵਾੜਾ ਸ਼ੂਗਰ ਮਿਲ ਚੌਂਕ ਨੇੜੇ ਵਾਪਰਿਆ ਦਰਦਨਾਕ ਹਾਦਸਾ , ASI ਦੀ ਹੋਈ ਮੌਤ

Reported by:  PTC News Desk  Edited by:  Shanker Badra -- November 25th 2019 02:54 PM
ਫਗਵਾੜਾ ਸ਼ੂਗਰ ਮਿਲ ਚੌਂਕ ਨੇੜੇ ਵਾਪਰਿਆ ਦਰਦਨਾਕ ਹਾਦਸਾ , ASI ਦੀ ਹੋਈ ਮੌਤ

ਫਗਵਾੜਾ ਸ਼ੂਗਰ ਮਿਲ ਚੌਂਕ ਨੇੜੇ ਵਾਪਰਿਆ ਦਰਦਨਾਕ ਹਾਦਸਾ , ASI ਦੀ ਹੋਈ ਮੌਤ

ਫਗਵਾੜਾ ਸ਼ੂਗਰ ਮਿਲ ਚੌਂਕ ਨੇੜੇ ਵਾਪਰਿਆ ਦਰਦਨਾਕ ਹਾਦਸਾ , ASI ਦੀ ਹੋਈ ਮੌਤ:ਜਲੰਧਰ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਤੋਂ ਫਗਵਾੜਾ ਸਾਹਮਣੇ ਆਇਆ ਹੈ। ਜਿੱਥੇ ਸ਼ੂਗਰ ਮਿਲ ਚੌਂਕ ਨੇੜੇ ਇੱਕ ਏਐਸਆਈ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਬਿੰਦਰ ਪਾਲ ਵਜੋਂ ਹੋਈ ਹੈ। [caption id="attachment_363493" align="aligncenter" width="300"]Phagwara Sugar Mill Chowk near Road Accident , ASI Death , wife Injured ਫਗਵਾੜਾ ਸ਼ੂਗਰ ਮਿਲ ਚੌਂਕ ਨੇੜੇ ਵਾਪਰਿਆ ਦਰਦਨਾਕ ਹਾਦਸਾ , ASI ਦੀ ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਏਐੱਸਆਈ ਆਪਣੀ ਪਤਨੀ ਨਾਲ ਕਿਸੇ ਸਮਾਗਮ 'ਚ ਜਾ ਰਿਹਾ ਸੀ। ਇਸ ਦੌਰਾਨ ਇੱਕ ਤੇਜ਼ ਰਫਤਾਰ ਬੱਸ ਨਾਲ ਉਸ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ ਹੈ। ਜਿਸ ਤੋਂ ਬਾਅਦ ਦੋਵੇਂ ਪਤੀ-ਪਤਨੀ ਨੂੰ ਜ਼ਖਮੀ ਹਾਲਤ 'ਚ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ। [caption id="attachment_363492" align="aligncenter" width="300"]Phagwara Sugar Mill Chowk near Road Accident , ASI Death , wife Injured ਫਗਵਾੜਾ ਸ਼ੂਗਰ ਮਿਲ ਚੌਂਕ ਨੇੜੇ ਵਾਪਰਿਆ ਦਰਦਨਾਕ ਹਾਦਸਾ , ASI ਦੀ ਹੋਈ ਮੌਤ[/caption] ਜਿੱਥੇ ਸੱਟਾਂ ਦੀ ਤਾਬ ਨਾ ਝੱਲਦਿਆਂ ਏ.ਐੱਸ.ਆਈ. ਬਿੰਦਰ ਪਾਲ ਨੇ ਦਮ ਤੋੜ ਦਿੱਤਾ, ਜਦੋਂਕਿ ਉਸ ਦੀ ਪਤਨੀ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਤੋਂ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।ਜਿਸ ਤੋਂ ਬਾਅਦ ਪੁਲਿਸ ਨੇ ਬੱਸ ਕਬਜੇ 'ਚੈ ਲੇ ਕੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK