ਕਰੋੜਾਂ ਦੀ ਗ੍ਰਾਂਟ ਘਪਲੇ ਦੇ ਮਾਮਲੇ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 2 ਮੁਲਾਜ਼ਮ ਮੁਅੱਤਲ , ਇੱਕ ਬਰਖ਼ਾਸਤ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਰੂਸਾ ਦੇ ਤਹਿਤ ਆਈ ਕਰੋੜਾਂ ਦੀ ਗ੍ਰਾਂਟ ਦੇ ਘਪਲੇ ਦੇ ਦੋਸ਼ ਹੇਠ ਦੋ ਮੁਲਾਜ਼ਮ ਮੁਅੱਤਲ ਕੀਤੇ ਗਏ ਹਨ , ਜਦਕਿ ਇੱਕ ਮੁਲਾਜ਼ਮ ਨੂੰ ਬਰਖਾਸਤ ਕੀਤਾ ਗਿਆ ਹੈ।
[caption id="attachment_513823" align="aligncenter" width="298"]
ਕਰੋੜਾਂ ਦੀ ਗ੍ਰਾਂਟ ਘਪਲੇ ਦੇ ਮਾਮਲੇ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 2 ਮੁਲਾਜ਼ਮ ਮੁਅੱਤਲ , ਇੱਕ ਬਰਖ਼ਾਸਤ[/caption]
ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ , ਹੁਣ ਵੀਕਐਂਡ ਅਤੇ ਨਾਈਟ ਕਰਫ਼ਿਊ ਹਟਾਇਆ
ਰਜਿਸਟਰਾਰ ਵਰਿੰਦਰ ਕੌਸ਼ਿਕ ਡੀਨ ਰਿਸਰਚ ਅਸ਼ੋਕ ਤਿਵਾੜੀ ਅਤੇ ਵਿੱਤ ਅਫਸਰ ਰਾਕੇਸ਼ ਖੁਰਾਣਾ ਵਾਲੀ ਤਿੰਨ ਮੈਂਬਰੀ ਕਮੇਟੀ ਵਲੋਂ ਆਪਣੀ ਮੁੱਢਲੀ ਜਾਂਚ ਵਿਚ ਇਨ੍ਹਾਂ ਨੂੰ ਦੋਸ਼ੀ ਪਾਇਆ ਗਿਆ ਹੈ।
[caption id="attachment_513822" align="aligncenter" width="290"]
ਕਰੋੜਾਂ ਦੀ ਗ੍ਰਾਂਟ ਘਪਲੇ ਦੇ ਮਾਮਲੇ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 2 ਮੁਲਾਜ਼ਮ ਮੁਅੱਤਲ , ਇੱਕ ਬਰਖ਼ਾਸਤ[/caption]
ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱਚ ਰਮਿੰਦਰ ਕੌਰ ਸੁਪਰਡੈਂਟ , ਨਿਸ਼ੂ ਚੌਧਰੀ ਸੀਨੀਅਰ ਸਹਾਇਕ ਸ਼ਾਮਲ ਹਨ। ਚੌਥਾ ਦਰਜਾ ਮੁਲਾਜ਼ਮ ਜਤਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ।
-PTCNews