Thu, May 2, 2024
Whatsapp

ਇੰਸਟਾਗ੍ਰਾਮ 'ਤੇ ਗੈਰੀ ਸੰਧੂ ਨੇ ਪਰਿਵਾਰ ਨਾਲ ਬਿਤਾਏ ਪਲਾਂ ਦੀ ਵੀਡੀਓ ਕੀਤੀ ਸਾਂਝੀ

Written by  Joshi -- August 15th 2018 03:04 PM -- Updated: August 16th 2018 06:33 PM
ਇੰਸਟਾਗ੍ਰਾਮ 'ਤੇ ਗੈਰੀ ਸੰਧੂ ਨੇ ਪਰਿਵਾਰ ਨਾਲ ਬਿਤਾਏ ਪਲਾਂ ਦੀ ਵੀਡੀਓ ਕੀਤੀ ਸਾਂਝੀ

ਇੰਸਟਾਗ੍ਰਾਮ 'ਤੇ ਗੈਰੀ ਸੰਧੂ ਨੇ ਪਰਿਵਾਰ ਨਾਲ ਬਿਤਾਏ ਪਲਾਂ ਦੀ ਵੀਡੀਓ ਕੀਤੀ ਸਾਂਝੀ

Garry Sandhu: ਸੈਲਫ਼ੀ ਦਾ ਰੁਝਾਨ ਜਿੱਥੇ ਪੂਰੀ ਦੁਨੀਆਂ 'ਚ ਦੇਖਣ ਨੂੰ ਮਿਲਦਾ ਹੈ ਉਥੇ ਗਾਇਕ ਅਤੇ ਸੰਗੀਤ ਜਗਤ ਦੀਆਂ ਹਸਤੀਆਂ ਵੀ ਪਿਛਾਂਹ ਨਹੀਂ ਹਨ । ਨਾਮਵਰ ਗਾਇਕ ਗੈਰੀ ਸੰਧੂ ਨੇ ਇੱਕ ਪਰਿਵਾਰਕ ਵੀਡਿਓ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ, ਜਿੱਥੇ ਸੈਲਫ਼ੀ ਲੈਣ ਦੀ ਉਨ੍ਹਾਂ ਦੀ ਮਿੱਠੀ ਨੋਕ ਝੋਕ ਦੇਖਣ ਨੂੰ ਮਿਲਦੀ ਹੈ । ਇਸ ਵਿੱਚ ਗੈਰੀ ਆਪਣੇ ਮਾਤਾ ਜੀ ਨੂੰ ਸੈਲਫ਼ੀ ਦੇ ਗੁਰ ਸਿਖਾ ਰਿਹਾ ਹੈ ਦੱਸ ਦੇਈਏ ਕਿ ਗੈਰੀ ਆਪਣੇ ਪਰਿਵਾਰ ਦੇ ਬਹੁਤ ਕਰੀਬ ਹੈ ਅਤੇ ਕਈ ਵਾਰ ਉਹ ਇਸ ਤਰ੍ਹਾਂ ਦੀਆਂ ਵੀਡਿਓ ਸਾਂਝੀਆਂ ਕਰਦੇ ਰਹਿੰਦੇ ਹਨ ।

Selfie ho gai

A post shared by Garry Sandhu (@officialgarrysandhu) on


ਇਸ ਤੋਂ ਇਲਾਵਾ ਉਨ੍ਹਾਂ ਦੀ ਨਿੱਜ਼ੀ ਜ਼ਿੰਦਗੀ ਨੂੰ ਲੈ ਕੇ ਲੋਕਾਂ ਦੁਆਰਾ ਟਿੱਪਣੀਆਂ ਮਿਲਦੀਆਂ ਰਹਿੰਦੀਆਂ ਹਨ ,ਜਿਸ ਕਾਰਨ ਉਹਨਾਂ ਦੀ ਜ਼ਿੰਦਗੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਜੈਸਮੀਨ ਨਾਲ ਉਨ੍ਹਾਂ ਦਾ ਰਿਸ਼ਤਾ ਕਿਸੇ ਤੋਂ ਵੀ ਲੁਕਿਆ ਨਹੀਂ ਹੈ ਅਤੇ ਉਹ ਕਈ ਵਾਰ ਇਕੱਠੇ ਹੀ ਕਈ ਵੀਡਿਓਜ਼ 'ਚ ਨਜ਼ਰ ਆਏ ਹਨ । ਹਾਲ ਹੀ ਵਿੱਚ ਸੈਕਟਰ -91 ਮੋਹਾਲੀ ਵਿੱਚ ਉਨ੍ਹਾਂ ਨੇ ਜੈਸਮੀਨ ਨਾਲ ਮਜ਼ਾਕੀਆ ਮੂਡ 'ਚ ਅਤੇ ਮਸਤੀ ਭਰੀ ਇੱਕ ਵੀਡਿਓ ਸਾਂਝੀ ਕੀਤੀ ਸੀ । —PTC News

Top News view more...

Latest News view more...