adv-img
News Ticker

ASSEMBLY BYPOLLS LIVE HIGHLIGHTS: ਆਦਮਪੁਰ ਸੀਟ 'ਤੇ ਹੋਈ ਬੰਪਰ ਵੋਟਿੰਗ

By Jasmeet Singh -- November 3rd 2022 09:03 AM -- Updated: November 3rd 2022 07:32 PM
ASSEMBLY BYPOLLS LIVE UPDATES: 6 ਰਾਜਾਂ ਦੀਆਂ 7 ਸੀਟਾਂ 'ਤੇ ਵੋਟਿੰਗ ਜਾਰੀ

ASSEMBLY BYPOLLS LIVE HIGHLIGHTS: ਮਹਾਰਾਸ਼ਟਰ, ਹਰਿਆਣਾ, ਬਿਹਾਰ, ਤੇਲੰਗਾਨਾ, ਉੜੀਸਾ ਅਤੇ ਉੱਤਰ ਪ੍ਰਦੇਸ਼ ਰਾਜਾਂ ਦੇ ਸੱਤ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਲਈ ਵੋਟਾਂ ਵੀਰਵਾਰ ਨੂੰ ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੀ। ਆਦਮਪੁਰ ਸੀਟ ਲਈ ਇਸ ਵਾਰ ਬੰਪਰ ਵੋਟਿੰਗ ਹੋਈ ਅਤੇ ਲੋਕਾਂ ਨੇ ਕਾਫੀ ਉਤਸ਼ਾਹ ਨਾਲ ਵੋਟਿੰਗ ਪ੍ਰਕਿਰਿਆ ਵਿਚ ਹਿੱਸਾ ਲਿਆ। 6 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਜਿਨ੍ਹਾਂ 7 ਵਿਧਾਨ ਸਭਾ ਹਲਕਿਆਂ 'ਚ ਚੋਣਾਂ ਹੋ ਰਹੀਆਂ ਹਨ, ਉਨ੍ਹਾਂ 'ਚ ਮਹਾਰਾਸ਼ਟਰ ਦੇ ਅੰਧੇਰੀ ਪੂਰਬੀ, ਹਰਿਆਣਾ ਦੇ ਆਦਮਪੁਰ, ਤੇਲੰਗਾਨਾ ਦੇ ਮੁਨੁਗੋਡੇ, ਉੱਤਰ ਪ੍ਰਦੇਸ਼ ਦੇ ਗੋਲਾ ਗੋਕਰਨ ਨਾਥ ਅਤੇ  ਉੜੀਸਾ ਤੋਂ ਧਾਮਨਗਰ ਸ਼ਾਮਲ ਹਨ।

ASSEMBLY BYPOLLS LIVE HIGHLIGHTS:

- PTC NEWS

adv-img
  • Share