ਮੁੱਖ ਖਬਰਾਂ

ਨਿੱਕੀ ਤੰਬੋਲੀ ਬਣੀ Bigg Boss 14 ਦੀ ਪਹਿਲੀ ਫਾਈਨਲਿਸਟ

By Jagroop Kaur -- February 12, 2021 12:01 pm -- Updated:February 12, 2021 12:24 pm

ਟੀਵੀ ਦਾ ਮਸ਼ਹੂਰ ਰਿਆਲਟੀ ਸ਼ੋਅ ਬਿਗ ਬਾਸ ਆਪਣੇ ਫਾਈਨਲ ਹਫਤੇ ਵਿਚ ਪਹੁੰਚ ਚੁੱਕਿਆ ਹੈ ਜਿਥੇ ਹੁਣ ਬਸ ਇਕ ਹਫਤਾ ਬਾਕੀ ਹੈ ਅਤੇ ਜੇਤੂ ਆ ਐਲਾਨ ਕੀਤਾ ਜਾਵੇਗਾ। ਉਥੇ ਹੀ ਇਸ ਪੜਾਅ ਤੱਕ ਪਹੁੰਚਣ ਲਈ ਬਿਗ ਬੌਸ ਵੱਲੋਂ ਨਵੇਂ ਨਵੇਂ ਟਾਸ੍ਕ ਕਰਵਾਏ ਜਾ ਰਹੇ ਹਨ , ਇਸ ਦੇ ਨਤੀਜੇ ਵੱਜੋਂ ਸ਼ੋਅ ਦੇ ਫਾਈਨਲ ਹਫਤੇ ਤੱਕ ਪਹੁੰਚਣ ਵਾਲੇ ਪਹਿਲੇ ਪ੍ਰਤੀਯੋਗੀ ਦਾ ਨਾਮ ਸਾਹਮਣੇ ਆ ਗਿਆ ਹੈ |

Image result for nikki tamboli

Also Read | Bigg Boss 14: Nikki Tamboli uses #MeToo card while arguing with Devoleena Bhattacharjee

ਉਹ ਨਾਮ ਹੈ ਨਿੱਕੀ ਤੰਬੋਲੀ ਦਾ। ਜੀ ਹਾਂ ਇਹ ਸਭ ਸੰਭਵ ਹੋਇਆ ਹੈ ਸ਼ਕਤੀ ਦੀ ਅਦਾਕਾਰਾ ਰੁਬੀਨਾ ਦਿਲਾਇਕ ਦੇ ਕਰਕੇ। ਕਿਓਂਕਿ ਰੁਬੀਨਾ ਇਸ ਟਾਸ੍ਕ ਦੇ ਵਿਚ ਟਿਕਟ ਟੁ ਫਿਨਾਲੇ ਮਿਲਿਆ ਸੀ , ਪਰ ਉਹ ਬਿਗ ਬੱਸ ਦੀ ਸਜ਼ਾ ਦੀ ਪਾਤਰ ਹੋਣ ਦੇ ਚਲਦਿਆਂ ਇਸ ਦਾ ਇਸਤਮਾਲ ਨਹੀਂ ਕਰ ਸਕਦੀ ਸੀ।Image result for nikki tamboli ticket to finale

bigg boss 14 ਦੇ ਐਪੀਸੋਡ ਵਿਚ ਇਕ ਵੱਡਾ ਮੋੜ ਦੇਖਣ ਨੂੰ ਮਿਲਿਆ ਜਦੋਂ ਪਾਰਸ ਛਾਬੜਾ ਨੇ ਰੁਬੀਨਾ ਦਿਲਾਇਕ ਨੂੰ ਟਿਕਟ ਟੂ ਫਾਈਨਲ ਟਾਸਕ ਦੀ ਜੇਤੂ ਐਲਾਨ ਕੀਤਾ, ਹਾਲਾਂਕਿ ਉਸ ਦੇ ਬੈਰਲ ਵਿਚ ਬੋਰੀਆਂ ਦੀ ਗਿਣਤੀ ਰਾਹੁਲ ਵੈਦਿਆ ਨਾਲੋਂ ਘੱਟ ਸੀ। ਬਿੱਗ ਬੌਸ ਦੁਆਰਾ ਆਪਣਾ ਅੰਤਮ ਫੈਸਲਾ ਦੇਣ ਲਈ, ਪਾਰਸ ਨੇ ਐਲਾਨ ਕੀਤਾ ਕਿ ਨਿਯਮਾਂ ਦੇ ਅਨੁਸਾਰ ਰੂਬੀਨਾ ਦੀ ਬੋਰੀ ਵਿਚ ਰਾਹੁਲ ਦੀ ਬਜਾਏ ਵਧੇਰੇ ਬੋਰੀਆਂ ਸਨ।

Image result for nikki tamboli ticket to finale

Also Read | ਗੰਭੀਰ ਬਿਮਾਰੀ ਨਾਲ ਜੂਝ ਰਹੀ ਬੱਚੀ ਲਈ ਪ੍ਰਧਾਨ ਮੰਤਰੀ ਨੇ ਦਿੱਤਾ

ਜਿਸਦੇ ਬਾਅਦ ਬਿਗ ਬੌਸ ਨੇ ਰੁਬੀਨਾ ਨੂੰ ਟਾਸਕ ਦੀ ਵਿਜੇਤਾ ਐਲਾਨ ਕੀਤਾ ਜਿਸ ਤੋਂ ਬਾਅਦ ਉਸ ਨੇ ਆਪਣੀ ਦੋਸਤੀ ਨਿਭਾਉਂਦੇ ਹੋਏ ਨਿੱਕੀ ਤੰਬੋਲੀ ਨੂੰ ਆਪਣੀ ਟਿਕਟ ਦੇ ਦਿੱਤੀ ਜਿਸ ਨਾਲ ਉਹ ਫਾਈਨਲ ਹਫਤੇ ਦੀ ਪ੍ਰਤੀਯੋਗੀ ਬਣ ਗਈ। Image result for nikki tamboli ticket to finaleਇਸ ਤੋਂ ਬਾਅਦ, ਨਿੱਕੀ ਨੂੰ ਬਿਗ ਬੌਸ ਦੇ 14 ਵੇਂ ਸੀਜ਼ਨ ਦੇ ਪਹਿਲੇ ਫਾਈਨਲਿਸਟ ਵਜੋਂ ਘੋਸ਼ਿਤ ਕੀਤਾ ਗਿਆ ਸੀ। ਇਸ ਘੋਸ਼ਣਾ ਤੋਂ ਖੁਸ਼ ਹੋਏ ਪ੍ਰਤੀਯੋਗੀ ਨੇ ਰੂਬੀਨਾ ਨੂੰ ਉਸਦੀ ਚੋਣ ਕਰਨ ਲਈ ਧੰਨਵਾਦ ਕੀਤਾ ਅਤੇ ਜੋਸ਼ ਨਾਲ ਇਕ ਦੂਜੇ ਨੂੰ ਜੱਫੀ ਪਾ ਲਈ।‘ticket to finale’ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਐਪੀਸੋਡ 'ਚ ਘਰਵਾਲੇ ਕੀ ਕਰਦੇ ਹਨ। ਇਸ ਦੇ ਨਾਲ ਹੀ ਲੋਕ ਇਕ ਦੂਜੇ ਦੇ ਲਈ ਲੜਾਈ ਕਰਦੇ ਹੋਏ ਬਿੱਗ ਬੋਸ 14 ਦਾ ਖਿਤਾਬ ਆਪਣੇ ਨਾਮ ਕਰੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਹਫਤੇ ਦੀ ਵਿਚ ਹੀ ਬਿਗ ਬੋਸ ਵੱਲੋਂ ਸਰਪਰਾਈਜ਼ ਇਵੇਕ੍ਸ਼ਨ ਕੀਤੀ ਗਈ ਜਿਸ ਵਿਚ ਮਹਿਮਾਨਾਂ ਵੱਜੋਂ ਚੁਣੇ ਗਏਅਭਿਨਵ ਸ਼ੁਕਲਾ ਨੂੰ ਘਰ ਤੋਂ ਬਾਹਰ ਹੋਏ ਪਿਆ ਸੀ।  

  • Share